Thursday, September 24, 2026

ਪੰਜਾਬ ਨੈਸ਼ਨਲ ਬੈਂਕ ਦਾ 125 ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਨੈਸ਼ਨਲ ਬੈਂਕ ਦੀ ਢੱਡਰੀਆਂ ਸ਼ਾਖਾ ਵਿਖੇ ਬੈਂਕ ਦਾ 125ਵਾਂ ਸਥਾਪਨਾ ਦਿਵਸ ਮਨਾਇਆ PUNJ1304201913ਗਿਆ।ਬੈਂਕ ਮਨੈਜਰ ਰਮਨਦੀਪ ਸਿੰਗਲਾ ਨੇ ਬੈਂਕ ਗਾਹਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ 12 ਅਪੈਲ 1895 ਨੂੰ ਲਾਹੌਰ ਵਿਖੇ ਆਪਣੀ ਪਹਿਲੀ ਸ਼ਾਖਾ ਖੋਲ੍ਹ ਕੇ ਹੋਂਦ ਵਿੱਚ ਆਈ ਸੀ ਅਤੇ ਅੱਜ ਦੇਸ਼ ਦੇ ਮੋਹਰੀ ਬੈਂਕਾਂ ਵਿਚੋਂ ਇੱਕ ਹੈ।ਇਸ ਬੈਂਕ ਦਾ ਕੁੱਲ ਬਿਜ਼ਨੈਸ 11 ਲੱਖ ਕਰੋੜ ਤੋਂ ਉਪਰ ਹੈ ਅਤੇ 7000 ਤੋਂ ਵੱਧ ਸ਼ਾਖਾਵਾਂ ਹਨ।ਇਸ ਮੌਕੇ ਰਵਨੀਤ ਪਾਲ ਕੌਰ, ਸ਼ੰਕਰ ਸੁਮਨ ਕੁਮਾਰ, ਭਗਤ ਸਿੰਘ, ਪ੍ਰਗਟ ਸਿੰਘ, ਸੀਨੀਅਰ ਕਾਂਗਰਸੀ ਆਗੂ ਸੂਰਜ ਭਾਨ ਬਬਲੀ ਚੇਅਰਮੈਨ ਪਬਲਿਕ ਕੋਆਰਡੀਨੇਸ਼ਨ ਸੈਲ ਜ਼ਿਲ੍ਹਾ ਸੰਗਰੂਰ ਦੀਪ ਰਾਣਾ, ਮਨਦੀਪ ਸਿੰਘ, ਜਸਮੇਲ ਕੌਰ, ਪ੍ਰੇਮ ਸਿੰਘ, ਤਰਸੇਮ ਚੰਦ ਅਤੇ ਜਗਦੀਪ ਸਿੰਘ ਆਦਿ ਹਾਜ਼ਰ ਸਨ ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply