Saturday, September 26, 2026

ਡਿਪਟੀ ਕਮਿਸ਼ਨਰ ਮਾਨਸਾ ਮੈਡਮ ਅਪਨੀਤ ਰਿਆਤ ਨੇ ਕੀਤਾ ਮਤਦਾਨ

ਭੀਖੀ, 19 (ਪੰਜਾਬ ਪੋਸਟ – ਕਮਲ ਕਾਂਤ) – ਡਿਪਟੀ ਕਮਿਸ਼ਨਰ ਮਾਨਸਾ ਮੈਡਮ ਅਪਨੀਤ ਰਿਆਤ ਨੇ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਜ਼ਿਲਾ ਮਾਨਸਾ PUNJ1905201904ਸ਼ਹਿਰ ਦੇ ਬੂਥ ਨੰਬਰ 79 ਦੇ ਆਰੀਆ ਸਕੂਲ `ਚ ਆਪਣਾ ਪਹਿਲਾ ਮਤਦਾਨ ਕੀਤਾ ਤੇ ਵੋਟਰ ਸੈਲਫੀ ਜੋਨ `ਤੇ ਫੋਟੋ ਵੀ ਖਿੱਚਵਾਈ।ਇਸ ਤੋਂ ਇਲਾਵਾ ਉਨਾਂ ਨੇ ਪਹਿਲੀ ਵਾਰੀ ਵੋਟਰ ਬਣੇ ਨੌਜਵਾਨਾਂ ਨੂੰ ਸਨਮਾਨ ਵੋਟਰ ਦੇ ਸਰਟੀਫਿਕੇਟ ਵੀ ਵੰਡੇ।
 

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply