Monday, July 6, 2026

ਲ਼ੋਕ ਸਭਾ ਨਤੀਜਿਆਂ ਦੇ ਰੁਝਾਣਾਂ `ਚ ਐਨ.ਡੀ.ਏ ਨੂੰ ਭਾਰੀ ਬਹੁੱਮਤ

PM Modiਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਦੀ ਚੱਲ ਰਹੀ ਗਿਣਤੀ `ਚ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਭਾਰੀ ਬਹੁੱਮਤ ਮਿਲ ਰਿਹਾ ਹੈ।ਹੁਣ ਤੱਕ ਦੇ ਰੁਝਾਣਾਂ ਮੁਤਾਬਿਕ ਐਨ.ਡੀ.ਏ 341, ਯੂ.ਪੀ.ਏ 91 ਅਤੇ ਹੋ ਪਾਰਟੀਆਂ 110 ਸੀਟਾਂ ਮਿਲ ਰਹੀਆਂ ਹਨ।   

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply