Tuesday, November 24, 2026

ਸਰਵਨ ਸਿੰਘ ਧੁੰਨ ਤੇ ਭਗਵੰਤ ਕੰਬੋਕੇ ਵਲੋਂ ਡਿੰਪਾ ਨੂੰ ਵੱਡੀ ਲੀਡ ਦਿਵਾਉਣ `ਤੇ ਵੋਟਰਾਂ ਦਾ ਧੰਨਵਾਦ

ਭਿੱਖੀਵਿੰਡ, 26 ਮਈ (ਪੰਜਾਬ ਪੋਸਟ- ਹਰਮੀਤ ਭੁੱਲਰ) – ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੂੰ ਇਤਿਹਾਸਕ ਜਿੱਤ ਦਿਵਾਉਣ `ਤੇ ਸਰਵਨ ਸਿੰਘ ਧੁੰਨ PUNJ2505201923ਤੇ ਭਗਵੰਤ ਸਿੰਘ ਚੇਅਰਮੈਨ ਕੰਬੋਕੇ ਹਲਕਾ ਖਡੁਰ ਸਾਹਿਬ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ।ਉਨਾਂ ਕਿਹਾ ਕਿ ਇਹ ਜਿੱਤ ਹਲਕੇ ਤੋਂ ਕਾਂਗਰਸ ਦੇ ਜੁਝਾਰੂ ਵਰਕਰਾਂ ਦੀ ਦਿਨ ਰਾਤ ਦੀ ਮਿਹਨਤ ਤੇ ਲੋਕਾਂ ਦੇ ਆਸ਼ੀਰਵਾਦ ਸਦਕਾ ਸੰਭਵ ਹੋ ਸਕੀ ਹੈ।
 

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …

Leave a Reply