Wednesday, September 23, 2026

ਆਈ.ਟੀ.ਬੀ.ਪੀ ਨੇ ਲੱਦਾਖ `ਚ ਮਨਾਇਆ ਯੋਗਾ ਦਿਵਸ

PUNJ2106201913ਨਵੀਂ ਦਿੱਲੀ, 21 ਜੂਨ (ਪੰਜਾਬ ਪੋਸਟ ਬਿਊਰੋ) – ਆਈ.ਟੀ.ਬੀ.ਪੀ ਵਲੋਂ ਲੱਦਾਖ `ਚ 14000 ਫੁੱਟ ਦੀ ਉਚਾਈ `ਤੇ ਮਨਾਏ ਗਏ 5ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਜਵਾਨਾਂ ਨਾਲ ਯੋਗਾ ਕਰਦੇ ਹੋਏ ਆਈ.ਟੀ.ਬੀ.ਪੀ ਦੇ ਡੀ.ਜੀ ਐਸ.ਐਸ ਦੇਸਵਾਲ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply