Monday, September 21, 2026

ਰੱਖਿਆ ਪੈਨਸ਼ਨਰਾਂ ਲਈ ਮਿੰਨੀ ਪੈਨਸ਼ਨ ਅਦਾਲਤ 28 ਜੂਨ ਨੂੰ

ਪਠਾਨਕੋਟ, 26 ਜੂਨ (ਪੰਜਾਬ ਪੋਸਟ ਬਿਊਰੋ) – ਸਾਰੇ ਰੱਖਿਆ ਪੈਨਸ਼ਨਰਾਂ ਲਈ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਮਿੰਨੀ ਪੈਨਸ਼ਨ ਅਦਾਲਤ 28 ਜੂਨ 2019 ਨੂੰ ਰੱਖਿਆ ਪੈਨਸ਼ਨ ਸੰਵਿਤਰਣ ਦਫਤਰ ਪਠਾਨਕੋਟ ਸਾਹਮਣੇ ਰੇਲਵੇ ਸਟੇਸ਼ਨ ਵਿਖੇ ਸਵੇਰੇ 10.00 ਵਜੇ ਤੋਂ ਸ਼ਾਮ 05:00 ਵਜੇ ਤੱਕ ਅਯੋਜਿਤ ਕੀਤੀ ਜਾਵੇਗੀ।ਰਾਜਿੰਦਰ ਸਿੰਘ ਰੱਖਿਆ ਪੈਨਸ਼ਨ ਸਵਿੰਤਰਣ ਅਧਿਕਾਰ ਪਠਾਨਕੋਟ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਰੱਖਿਆ ਪੈਨਸ਼ਨਰ ਉਕਤ ਦਫਤਰ ਤੋਂ ਅਵੇਦਨ ਪੱਤਰ ਪ੍ਰਾਪਤ ਕਰ ਕੇ ਆਪਣੀ ਸ਼ਿਕਾਇਤ ਦਰਜ਼ ਕਰ ਸਕਦੇ ਹਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply