Friday, July 10, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 16 ਜੁਲਾਈ (    ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ  ਮਈ 2019 ਦੇ ਸੈਸ਼ਨ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ।ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲਬਧ ਹਨ।ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ ਉਨ੍ਹਾਂ ਵਿੱਚ

1. ਬੀ.ਕੌਮ ਪ੍ਰੋਫੈਸ਼ਨਲ ਸਮੈਸਟਰ -2
2. ਬੀ.ਕੌਮ ਪ੍ਰੋਫੈਸ਼ਨਲ ਸਮੈਸਟਰ -4
3. ਬੀ.ਬੀ.ਏ ਸਮੈਸਟਰ -2
4. ਬੀ.ਐੱਸ.ਸੀ ਫੈਸ਼ਨ ਡਿਜਾਈਨਿੰਗ ਸਮੈਸਟਰ -2
5. ਬੀ.ਐਸ.ਸੀ (ਹੋਮ ਸਾਇੰਸ) ਸਮੈਸਟਰ -2
6. ਐੱਮ. ਏ. ਫਾਈਨ ਆਰਟਸ ਸਮੈਸਟਰ – 4
7. ਵੇਦਾਚਾਰੀਆ (ਮਾਸਟਰ) ਸਮੈਸਟਰ – 2
8. ਬੈਚਲਰ ਆਫ ਵੋਕਸ਼ਨ (ਈ-ਕਾਮਰਸ ਅਤੇ ਡਿਜ਼ੀਟਲ ਮਾਰਕੀਟਿੰਗ) ਸਮੈਸਟਰ – 4
9. ਬੈਚਲਰ ਆਫ ਵੋਕੇਸ਼ਨ (ਪੋਸ਼ਣ, ਕਸਰਤ ਅਤੇ ਸਿਹਤ ਸਮੈਸਟਰ – 2
10. ਬੈਚਲਰ ਆਫ ਵੋਕੇਸ਼ਨ (ਉਤਪਾਦ ਡਿਜ਼ਾਇਨ ਮੈਨੇਜਮੈਂਟ ਅਤੇ ਇੰਟਰਅਰਨਸ਼ਿਪ,
       ਸਮੈਸਟਰ – 2
11. ਬੈਚਲਰ ਆਫ ਵੋਕੇਸ਼ਨ (ਵਿੱਤੀ ਮਾਰਕੀਟ ਮੈਨੇਜਮੈਂਟ) ਸਮੈਸਟਰ -4 ਸ਼ਾਮਲ ਹਨ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply