Monday, September 21, 2026

ਟੈਲੀ ਫਿਲਮ ਬਾਪੂ ਦਾ ਕੱਠ 2 ਦੀ ਯੂ ਟਿਊਬ ਚੈਨਲ `ਤੇ ਰਲੀਜ਼ 5 ਨੂੰ

ਅੰਮ੍ਰਿਤਸਰ, 2 ਅਗਸਤ (ਪੰਜਾਬ ਪੋਸਟ ਬਿਊਰੋ) – ਟੈਲੀ ਫਿਲਮ `ਬਾਪੂ ਦਾ ਕੱਠ 2` ਯੂ ਟਿਊਬ ਚੈਨਲ `ਨਿਰਵੈਲ ਰਿਕਾਰਡਜ਼` `ਤੇ 5 ਅਗਸਤ ਨੂੰ ਰਲੀਜ਼ PUNJ0208201926ਹੋਵੇਗੀ।ਫਿਲਮ ਦੇ ਪ੍ਰੋਡਿਊਸਰ ਨਿਰਵੈਲ ਗਿੱਲ, ਲੇਖਕ ਬਿੱਕਰ ਤਿੰਮੋਵਾਲ ਤੇ ਡਾਇਰੈਕਟਰ ਜੱਸ ਮਾਨ ਹਨ।ਇਸ ਟੈਲੀ ਫਿਲਮ ਦਾ ਮੁੱਖ ਮਕਸਦ ਲੋਕਾਂ ਨੂੰ ਸਮਾਜ ਵਿਚਲੀਆਂ ਕੁਰੀਤੀਆਂ ਅਤੇ ਵਹਿਮਾਂ-ਭਰਮਾਂ ਤੋਂ ਦੂਰ ਰੱਖਣਾ ਹੈ।ਇਹ ਫਿਲਮ ਅਜੋਕੇ ਯੁੱਗ ਵਿੱਚ ਫੋਕੀ ਸ਼ੋਹਰਤ ਲਈ ਪੈਸੇ ਦੀ ਬਰਬਾਦੀ ਕਰਨ ਅਤੇ ਬਜ਼ੁਰਗਾਂ ਦੀ ਪੁੱਛ ਪ੍ਰਤੀਕ ਨਾ ਕਰਨ ਵਾਲਿਆਂ ਨੂੰ ਸੋਚਣ ਲਈ ਮਜ਼ਬੂਰ ਕਰੇਗੀ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply