ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ - ਗੁਰਪ੍ਰੀਤ ਸਿੰਘ) - ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ `ਤੇ ਬਾਲ ਕ੍ਰਿਸ਼ਨਾ ਦੀ ਵੇਸ ਭੂਸ਼ਾ ਵਿੱਚ ਸੱਜਿਆ ਨੰਨ੍ਹਾ ਮੁੰਨਾ ਬੱਚਾ ਹਰਗੁਨ।