Monday, October 5, 2026

ਸ੍ਰੀ ਗੁਰੂ ਰਾਮ ਦਾਸ ਵੈਲਫੇਅਰ ਸੋਸਾਇਟੀ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਰਾਮਦਾਸ ਜੀ ਵੈਲਫੇਅਰ ਸੁਸਾਇਟੀ ਵਲੋਂ ਸ਼ਿਵਾਲਾ ਕਲੋਨੀ ਪਾਰਕ ਦੇ `ਚ PUNJ1709201912ਲੋੜਵੰਦ ਪਰਿਵਾਰਾ ਨੂੰ ਮੁਫ਼ਤ ਰਾਸ਼ਨ ਵੰਡਿਆ ਗਿਆ।ਮਸ਼ਹੂਰ ਕਾਮੇਡੀਅਨ ਸੁਰਿੰਦਰ ਫ਼ਰਿਸ਼ਤਾ ਉਰਫ ਘੁੱਲੇ ਸ਼ਾਹ, ਗੀਤਕਾਰ ਕਾਲਾ ਨਿਜ਼ਾਮਪੁਰਾ, ਵਾਰਡ ਨੰਬਰ 50 ਤੋਂ ਕੌਸਲਰ ਰਾਜਬੀਰ ਕੌਰ ਧਰਮ ਪਤਨੀ ਸਵਰਗੀ ਗੁਰਦੀਪ ਪਹਿਲਵਾਨ, ਪਰਸ਼ੋਤਮ ਲਾਲ ਇਸ ਸਮੇਂ ਮੌਜੂਦ ਸਨ।
            ਸੰਸਥਾ ਦੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੋਸਾਇਟੀ ਵਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ।ਇਸ ਮੌਕੇ ਰੋਹਿਤ ਅਰੋੜਾ, ਰਵੀ ਮਹਾਜਨ, ਸ਼ਮਸ਼ੇਰ ਸਿੰਘ ਸ਼ੇਰਾ, ਗੌਰਵ ਕੁਮਾਰ, ਅਮਰਪ੍ਰੀਤ ਸਿੰਘ ਲੱਕੀ, ਕੁਲਜਿੰਦਰ ਸਿੰਘ, ਲਵਲੀ ਬਾਬਾ, ਸੁਰਿੰਦਰ ਪਾਲ ਸਿੰਘ, ਹੀਰਾ ਸਿੰਘ ਪੰਡੋਰੀ, ਦਾਨਿਸ਼, ਸਾਗਰ, ਲਵਲੀ, ਸੰਨੀ ਰਾਣੀ ਬਾਜ਼ਾਰ, ਅਮਿਤ ਅਰੋੜਾ ਤੇ ਹਨੀ ਸ਼ਰਮਾ ਆਦਿ ਮੌਜੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply