Saturday, October 10, 2026

ਮੱਸਿਆ ਮੌਕੇ ਸ਼ਰਾਬ ਦੇ ਠੇਕੇਦਾਰਾਂ ਨੇ ਲਗਾਇਆ ਲੰਗਰ

PPN24091417ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਸਥਾਨਕ ਵਾਨ ਬਾਜ਼ਾਰ ਵਿੱਚ ਸਥਿਤ ਸ਼ਰਾਬ ਠੇਕੇਦਾਰਾਂ ਦੇ ਦਫ਼ਤਰ ਵਿੱਚ ਅੱਜ ਮੱਸਿਆ ਮੌਕੇ ਵਿਸ਼ਾਲ ਲੰਗਰ ਦਾ ਲਗਾਇਆ ਗਿਆ।ਜਾਣਕਾਰੀ ਦਿੰਦੇ ਵਾਇਨ ਠੇਕੇਦਾਰ ਜੋਗਿੰਦਰ ਸਿੰਘ  ਨੇ ਦੱਸਿਆ ਕਿ ਵਾਇਨ ਠੇਕੇਦਾਰਾਂ ਵਲੋਂ ਹਰ ਮੱਸਿਆ ‘ਤੇ ਨਗਰ ਦੇ ਸੁੱਖ ਦੀ ਕਾਮਨਾ ਲਈ ਲੰਗਰ ਲਗਾਇਆ ਜਾਂਦਾ ਹੈ।ਇਸ ਦੇ ਤਹਿਤ ਅੱਜ ਲੰਗਰ ਲਗਾਇਆ ਗਿਆ।ਇਸ ਮੌਕੇ ਲੋਕਾਂ ਨੂੰ ਰੋਕ ਰੋਕਕੇ ਲੰਗਰ ਵੰਡਿਆ ਗਿਆ।ਇਸ ਪ੍ਰਬੰਧ ਨੂੰ ਕਾਮਯਾਬ ਕਰਣ ਲਈ ਰਾਮ ਕੱਝ ਕੋਟਕਪੂਰਾ, ਪੱਪੂ ਬਰਨਾਲਾ, ਵਿੱਕੀ ਕਵਾਤੜਾ, ਰਾਜੂ ਠਕਰਾਲ,  ਸੰਜੂ ਕਵਾਤੜਾ, ਮੁਕੇਸ਼ ਟੀਟੀ ਅੰਗੀ, ਰੋਹੀਤ ਟੰਡਨ, ਰਮੇਸ਼ ਆਨੰਦ, ਮਲ ਸਿੰਘ  ਆਦਿ ਨੇ ਸਹਿਯੋਗ ਦਿੱਤਾ ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply