Friday, September 18, 2026

ਝੂਠਾ ਮਾਣ

ਝੂਠਾ ਮਾਣ ਸ਼ੀਸ਼ੇ ਅੱਗੇ ਨਿੱਤ ਖੜ,
ਚਿਹਰਾ ਤੂੰ ਸੁਆਰਦਾ।
ਸੱਜੇ ਖੱਬੇ ਵੇਖ, ਰਹੇਂ ਮੁੱਖ ਨੂੰ ਨਿਹਾਰਦਾ।
ਝੂਠੀ ਦੇਹ ਦਾ ਕਰੇਂ ਮਾਣ, ਟੁਰੇਂ ਹਿੱਕ ਤਾਣ।
ਤੇਰੀ ਰਾਖ ਤੋਂ, ਲੋਕਾਈ ਡਰਦੀ।
ਤੇਰੇ ਨਾਲੋਂ ਪਸ਼ੂ ਚੰਗੇ,      
ਗੋਹੇ ਦੀ ਵੀ ਰਾਖ,           
`ਸੁਖਬੀਰ` ਭਾਂਡੇ ਸਾਫ ਕਰਦੀ।

SUkhbir Khurmanian

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ,  
ਮੋ – 98555 12677   

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …

Leave a Reply