Monday, July 7, 2025
Breaking News

ਦੀ ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿਖੇ ਬੱਚਿਆਂ ਦਾ ਸਨਮਾਨ

ਲੌਂਗੋਵਾਲ, 3 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੀ  ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿਖੇ  ਵੱਖ ਵੱਖ ਗਤੀਵਧੀਆਂ ਜਿਵੇਂ ਬੈਸਟ ਹਾਲੀਡੇ PUNJ0310201907ਹੋਮਵਰਕ, ਮਨੀ ਸੇਵਿੰਗ, ਆਲ ਰਾਉਂਡਰ ਸਟੂਡੈਂਟ ਆਫ ਐਸ.ਏ ਵਿੱਚ ਪਹਿਲੇ ਨੰਬਰ `ਤੇ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਸਕੂਲ ਨੇ ਉਨ੍ਹਾਂ ਬੱਚਆ ਦੇ ਮਾਪਿਆਂ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ, ਜੋ ਬੱਚਿਆਂ ਦੀ ਸਿੱਖਿਆ ਅਤੇ ਵਿਕਾਸ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹਨ।ਸਕੂਲ ਦੇ ਚੇਅਰਮੈਨ ਰਾਜਿੰਦਰ ਗੋਇਲ ਨੇ ਸਮੂਹ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਦੀ ਤਰੱਕੀ ਵਿੱਚ ਉਨ੍ਹਾਂ ਦਾ ਪੂਰਾ ਸਹਿਯੋਗ ਹੈ ਅਤੇ ਮਾਪਿਆ ਦੇ ਸਹਿਯੋਗ ਸਦਕਾ ਹੀ ਸਕੂਲ ਇਕ ਸਾਲ ਦੇ ਅੰਦਰ ਹੀ ਬਠਿੰਡਾ ਰੋਡ ਤੇ ਨਵੀ ਸ਼ਾਖਾ ਖੋਲਣ ਜਾ ਰਿਹਾ ਹੈ।ਜਿਥੇ ਹਰ ਤਰਾਂ ਦੀਆਂ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਜੋ ਬਚਿਆਂ ਦੇ ਵਿਕਾਸ ਲਈ ਜ਼ਰੂਰੀ ਹੈ।
             ਇਸ ਮੌਕੇ ਸਕੂਲ ਦੀਆਂ ਅਧਿਆਪਕਾਵਾਂ ਪ੍ਰੀਤੀ ਸ਼ਰਮਾ, ਚਿੰਕੀ, ਮਨਪ੍ਰੀਤ ਸ਼ਰਮਾ, ਗੀਤਾ ਸ਼ਰਮਾ, ਗੁਰਪ੍ਰੀਤ ਕੌਰ, ਪ੍ਰਭਜੋਤ ਕੌਰ, ਰੀਨਾ ਬਰਾੜ, ਦਵਿੰਦਰ  ਕੌਰ, ਸ਼ਫਾਲੀ ਗਰਗ ਅਤੇ ਪ੍ਰਯਾ ਭਾਰਦਵਾਜ ਹਾਜ਼ਰ ਸਨ।

Check Also

ਚੀਫ਼ ਖ਼ਾਲਸਾ ਦੀਵਾਨ ਵੱਲੋਂ ਮੀਰੀ-ਪੀਰੀ ਦਿਵਸ ਮੌਕੇ ਅਰਦਾਸ

ਦੀਵਾਨ ਵੱਲੋਂ ਕੀਰਤਨ ਦਰਬਾਰ ਲਈ ਕੀਤੀਆਂ ਜਾ ਰਹੀਆਂ ਤਿਆਰੀਆ ਸਬੰਧੀ ਵਿਚਾਰਾਂ ਅੰਮ੍ਰਿਤਸਰ, 6 ਜੁਲਾਈ (ਜਗਦੀਪ …

Leave a Reply