Thursday, March 26, 2026

ਗਾਂਧੀ ਜੈਅੰਤੀ ਮੌਕੇ ਵਾਤਾਵਰਨ ਸਾਫ਼ ਰੱਖਣ ਦੀ ਸਹੁੰ ਚੁੱਕੀ

ਲੌਂਗੋਵਾਲ, 3 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਗਾਂਧੀ ਜੈਅੰਤੀ ਮੌਕੇ ਸਥਾਨਕ ਸੀਤਲ ਇੰਡੀਅਨ ਗੈਸ ਸਰਵਿਸ ਵਲੋਂ ਸਵੱਛ ਭਾਰਤ ਅਭਿਆਨ

ACD Systems Digital Imaging

ਤਹਿਤ ਵੱਖ-ਵੱਖ ਤਰਾਂ ਦੇ ਰੁੱਖ ਲਗਾਏ ਗਏ ਅਤੇ ਉਨਾਂ ਨੇ ਵਾਤਾਵਰਣ ਨੂੰ ਸਾਫ਼ ਰੱਖਣ ਸੰਬੰਧੀ ਸਹੁੰ ਵੀ ਚੁੱਕੀ।ਏਜੰਸੀ ਦੇ ਮਾਲਕ ਪ੍ਰੇਮਜੀਤ ਵਸ਼ਿਸ਼ਟ ਅਤੇ ਸਟਾਫ ਮੈਂਬਰ ਨੀਲਮ ਸ਼ਰਮਾ, ਮਨਪ੍ਰੀਤ ਕੌਰ, ਕੁਲਦੀਪ ਸਿੰਘ, ਕਰਨਵੀਰ ਸਿੰਘ ਅਤੇ ਕਈ ਗ੍ਰਾਹਕ ਵੀ ਇਸ ਸਮੇਂ ਮੌਜੂਦ ਰਹੇ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply