ਸੰਗਰੂਰ / ਲੌਂਗੋਵਾਲ, 7 ਅਕਤੂਬਰ (ਪੰਜਾਬ ਪੋਸਟ - ਜਗਸੀਰ ਲੌਂਗੋਵਾਲ) - ਚੀਮਾਂ ਮੰਡੀ ਸੰਗਰੂਰ ਵਾਸੀ ਪ੍ਰਗਟ ਕੜਬਲ ਅਤੇ ਕਮਲ ਕੜਬਲ ਨੂੰ ਆਪਣੀ ਹੋਣਹਾਰ ਬੇਟੀ ਮੁਸਕਾਨ ਕੜਬਲ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।