Sunday, September 20, 2026

ਟ੍ਰੈਫਿਕ ਪੁਲਿਸ ਨੇ ਵਾਹਣਾਂ ਦੀ ਚੈਕਿੰਗ ਕਰਕੇ ਅਧੂਰੇ ਦਸਤਾਵੇਜ਼ ਵਾਲਿਆਂ ਦੇ ਚਲਾਨ ਕੱਟੇ

ਧੂਰੀ, 8 ਅਕਤੂਬਰ (ਪੰਜਾਬ ਪੋਸਟ – ਪਰਵੀਨ ਗਰਗ) – ਟ੍ਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਵੱਲੋਂ ਬਜ਼ਾਰਾਂ ਵਿੱਚ ਵਾਹਣਾਂ ਦੀ ਚੈਕਿੰਗ PUNJ0710201919ਕਰਕੇ ਅਧੂਰੇ ਦਸਤਾਵੇਜ ਵਾਲਿਆਂ ਦੇ ਚਲਾਨ ਕੱਟੇ ਗਏ ਅਤੇ ਵਪਾਰ ਮੰਡਲ ਦੇ ਸਹਿਯੋਗ ਨਾਲ ਟ੍ਰੈਫਿਕ ਅਤੇ ਪਾਰਕਿੰਗ ਨਿਯਮਾਂ ਬਾਰੇ ਸ਼ਹਿਰ ਅੰਦਰ ਵੱਖ-ਵੱਖ ਥਾਂਵਾਂ `ਤੇ ਜਗਰੂਕਤਾ ਬੋਰਡ ਲਗਵਾਏ ਗਏ।ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਧਰਮ ਪਾਲ, ਹੈਡ ਕਾਂਸਟੇਬਲ ਮਿੱਠੂ ਸਿੰਘ ਅਤੇ ਰਾਜਿੰਦਰ ਮੋਹਨ ਵੀ ਹਾਜ਼ਰ ਸਨ।
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply