Monday, August 24, 2026

ਯੂ.ਡੀ.ਸੀ ਮੁਖਤਿਆਰ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ

ਲੌਂਗੋਵਾਲ, 9 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਾਵਰਕਾਮ ਸਬ ਡਵੀਜਨ ਲੌਂਗੋਵਾਲ ਵਿਖੇ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਯੂ.ਡੀ.ਸੀ ਮੁਖਤਿਆਰ PUNJ0910201909ਸਿੰਘ ਦੀ ਰਿਟਾਇਰਮੈਂਟ ਤੇ ਸਮੂਹ ਮੁਲਾਜ਼ਮਾਂ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਕੀਤੀ ਗਈ।ਬੁਲਾਰਿਆਂ ਨੇ ਜਿਥੇ ਮੁਖਤਿਆਰ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਉਥੇ ਉਨ੍ਹਾਂ ਨਾਲ ਡਿਊਟੀ ਦੌਰਾਨ ਬਿਤਾਏ ਸਮੇਂ ਨੂੰ ਯਾਦ ਕੀਤਾ।ਟਰੇਡ ਜਥੇਬੰਦੀਆਂ ਦੇ ਆਗੂ ਸਰਕਲ ਪ੍ਰਧਾਨ, ਮੀਤ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ, ਬਲਜੀਤ ਸਿੰਘ ਸਰਕਲ ਸਕੱਤਰ, ਐਸ.ਡੀ.ਓ ਸੁਭਾਸ਼ ਚੰਦ, ਗੁਰਮੀਤ ਸਿੰਘ ਸਕੱਤਰ, ਸਵਰਨ ਸਿੰਘ ਪ੍ਰਧਾਨ, ਕਰਮਜੀਤ ਸਿੰਘ ਜੇ.ਈ, ਹੀਰਾ ਸਿੰਘ ਜੇ ਈ, ਬਾਰੂ ਰਾਮ ਜੇ.ਈ, ਹਰਮੀਤ ਸ਼ਰਮਾ ਜੇ.ਈ, ਜਸਵਿੰਦਰ ਸਿੰਘ ਜੇ.ਈ ਅਤੇ ਪੂਰਨ ਸਿੰਘ ਖਾਈ ਸਰਕਲ ਆਗੂ ਹਾਜ਼ਰ ਸਨ।
 

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply