ਧੂਰੀ, 29 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਸ਼ਹਿਰ ਵਿਖੇ ਵਿਸ਼ਵਕਰਮਾ ਦਿਵਸ ਮੌਕੇ ਵੱਖ-ਵੱਖ ਥਾਂਈਂ ਅੰਨਕੂਟ ਦੇ ਭੰਡਾਰੇ ਚਲਾਏ ਗਏ।ਸ਼੍ਰੀ ਸੰਤ
ਕੂਟੀਆ ਸ਼ਿਵ ਮੰਦਰ ਧੂਰੀ ਵੱਲੋਂ ਪ੍ਰਧਾਨ ਵਿਜੈ ਕੁਮਾਰ ਦੀ ਅਗਵਾਈ ਵਿੱਚ ਅੰਨਕੂਟ ਦਾ ਲੰਗਰ ਲਗਾਇਆ ਗਿਆ।ਜਿਸ ਵਿੱਚ ਮੁਕੇਸ਼ ਕੁਮਾਰ, ਰਮੇਸ਼ ਕੁਮਾਰ, ਰਾਜੀਵ ਗੁਪਤ, ਸਤੀਸ਼ ਕੁਮਾਰ, ਰੁਪਿੰਦਰ ਕੁਮਾਰ ਕਾਕਾ, ਭੁਪਿੰਦਰ ਕੁਮਾਰ, ਮਨੀ ਸ਼ਰਮਾਂ, ਕੇਸ਼ਵ ਕੁਮਾਰ, ਦੀਪਾਂਸ਼ੂ ਗੁਪਤਾ, ਵਿਜੈ ਕੁਮਾਰ, ਦੀਪਕ (ਸੋਹਮ ਮੈਂਬਰਜ਼) ਨੇ ਆਪਣਾ ਯੋਗਦਾਨ ਪਾਇਆ।
ਇਸੇ ਤਰਾਂ ਅਗਰਵਾਲ ਚੈਰੀਟੇਬਲ ਟਰੱਸਟ ਧੂਰੀ ਵੱਲੋਂ ਸਥਾਨਕ ਸ਼ਿਵ ਮੰਦਰ ਕ੍ਰਾਂਤੀ ਚੌਕ ਧੂਰੀ ਵਿਖੇ ਵੀ ਅੰਨਕੁੱਟ ਦਾ ਭੰਡਾਰਾ ਲਗਾ ਕੇ ਲੋੜਵੰਦ ਲੋਕਾਂ ਨੂੰ ਲੰਗਰ ਛਕਾਇਆ ਗਿਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media