Saturday, September 19, 2026

ਐਥਲੈਟਿਕ ਚੈਂਪੀਅਨਸ਼ਿਪ ਸਰੋਜ ਰਾਣੀ ਲੈਕਚਰਾਰ ਫਿਜੀਕਲ ਐਜੂਕੇਸ਼ਨ ਬੇਨੜਾ ਨੇ ਜਿੱਤੇ 3 ਤਗਮੇ

ਧੂਰੀ, 26 ਨਵੰਬਰ (ਪੰਜਾਬ ਪੋਸਟ – ਪਰਵੀਨ ਗਰਗ) – ਮਤਤੁਆਣਾ ਸਾਹਿਬ ਵਿਖੇ ਹੋਏ 40ਵੀਂ ਪੰਜਾਬ ਮਾਸਟਰ ਐਥਲੈਟਿਕ ਮੀਟ ਦੌਰਾਨ ਸਰੋਜ ਰਾਣੀ ਬੇਨੜਾ PPNJ2711201904ਨੇ ਆਪਣੇ ਉਮਰ ਵਰਗ ਵਿੱਚ 5000 ਮੀਟਰ ਦੌੜ 800 ਮੀਟਰ ਦੌੜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ 2 ਸੋਨ ਤਗਮੇ ਪ੍ਰਾਪਤ ਕੀਤੇ ਅਤੇ 5 ਕਿਲੋਮੀਟਰ ਵਾਕ ਵਿੱਚ ਦੂਜੀ ਪੁਜੀਸ਼ਨ ਇੱਕ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ।ਸਕੂਲ ਪੁੱਜਣ `ਤੇ ਪ੍ਰਿੰਸੀਪਾਲ ਜਬਰਾ ਸਿੰਘ, ਲੈਕਚਰਾਰ ਸੁਖਦੇਵ ਸ਼ਰਮਾ, ਅਮਰਜੀਤ ਸਿੰਘ, ਰਾਜ ਸਿੰਘ, ਜੀਵਨ ਕੁਮਾਰ, ਅਵਤਾਰ ਕੌਰ, ਸ਼ਕੁੰਤਲਾ ਕੁਮਾਰੀ, ਮੋਨਿਕਾ ਰਾਣੀ, ਤਰਨਜੀਤ ਕੌਰ, ਗੁਰਪ੍ਰੀਤ ਕੌਰ, ਕਿਰਨਾ ਦੇਵੀ ਨੇ ਬਹੁਤ-ਬਹੁਤ ਵਧਾਈ ਦਿੱਤੀ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply