Tuesday, July 28, 2026

ਘੁੰਗਰਾਲੀ ਸਿੱਖਾਂ ਵਿਖੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਤੇ ਨਵੇਂ ਸਾਲ ਦਾ ਸਮਾਗਮ 1 ਜਨਵਰੀ ਨੂੰ

ਸਮਰਾਲਾ, 28 ਦਸੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨੇੜਲੇ ਪਿੰਡ ਘੁੰਗਰਾਲੀ ਸਿੱਖਾਂ ਵਿਖੇ ਇਸਾਈ ਭਾਈਚਾਰੇ ਵਲੋਂ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ chrismasਦਿਵਸ ਤੇ ਨਵੇਂ ਸਾਲ ਦਾ ਪ੍ਰੋਗਰਾਮ 1 ਜਨਵਰੀ 2020 ਨੂੰ ਨੇੜੇ ਸ਼ਿਵ ਮੰਦਿਰ ਵਿਖੇ ਕਰਵਾਇਆ ਜਾ ਰਿਹਾ ਹੈ।ਪਾਸਟਰ ਅਸ਼ੋਕ ਕੁਮਾਰ ਸਮਰਾਲਾ ਨੇ ਦੱਸਿਆ ਇਹ ਸਮਾਗਮ ਪ੍ਰਭੂ ਜੀ ਦੀ ਅਰਾਧਨਾ ਨਾਲ ਸਵੇਰੇ 10.00 ਵਜੇ ਸ਼ੁਰੂ ਹੋਵੇਗਾ।ਜਿਸ ਵਿੱਚ ਮੁੱਖ ਪ੍ਰਚਾਰਕ ਪਾਸਟਰ ਹਰੀ ਸਿੰਘ ਪਹੁੰਚ ਰਹੇ ਹਨ। ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਨਰੇਸ਼ ਢੰਡ ਸਮਰਾਲਾ, ਬ੍ਰਦਰ ਮਨਪ੍ਰੀਤ ਗਿੱਲ, ਪੂਨਮ ਗਿੱਲ ਤੇ ਕਰਮਜੀਤ ਕੌਰ ਸ਼ਿਰਕਤ ਕਰਨਗੇ।ਆਈ ਹੋਈ ਸੰਗਤ ਲਈ ਪ੍ਰਭੂ ਦਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply