Sunday, September 20, 2026

ਲੋਹੜੀ ਮੋਕੇ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਨੂੰ ਲੋਹੜੀ ਦਾ ਸਮਾਨ ਭੇਂਟ

PPNJ64010202013ਅੰਮ੍ਰਿਤਸਰ, 13 ਜਨਵਰੀ (ਪੰਜਾਬਨ ਪੋਸਟ – ਸੰਧੂ) – ਲੋਹੜੀ ਦੇ ਪਾਵਨ ਤਿਓਹਾਰ ਮੋਕੇ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਦੀ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਤੇ ਬੱਚੀਆ ਨੂੰ ਲੋਹੜੀ ਦਾ ਸਮਾਨ ਭੇਂਟ ਕਰਦੇ ਡਾ. ਹਰਜੀਤ ਸਿੰਘ ਸਾਰਚੂਰ, ਵੀਰ ਪ੍ਰਸ਼ਤੋਮ ਸ਼ਰਮਾ ਤੇ ਹੋਰ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply