Wednesday, October 14, 2026

ਅੰਕਿਤ ਗੋਇਲ ਦਾ ਜ਼ਿਲ੍ਹਾ ਸਹਾਇਕ ਅਟਾਰਨੀ ਬਣਨ ‘ਤੇ ਸਨਮਾਨ

ਧੂਰੀ, 29 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਿਵਲ ਕੋਰਟ ਧੂਰੀ ਵਿਖੇ ਬਤੌਰ ਐਡਵੋਕੇਟ ਆਪਣੀ ਸੇਵਾਵਾਂ ਨਿਭਾਉਣ ਵਾਲੇ ਅੰਕਿਤ ਗੋਇਲ ਪੁੱਤਰ PPNJ2901202002ਮੋਹਨ ਲਾਲ (ਸਮਾਣੇ ਵਾਲੇ) ਨੂੰ ਜ਼ਿਲਾ੍ ਸਹਾਇਕ ਅਟਾਰਨੀ ਬਣਨ ‘ਤੇ ਇੰਡਸਟਰੀ ਚੈਂਬਰ ਦੇ ਪ੍ਰਧਾਨ ਵਿਪਨ ਕਾਂਝਲਾ ਵਲੋਂ ਸਨਮਾਨਿਤ ਕੀਤਾ ਗਿਆ।ਅੰਕਿਤ ਗੋਇਲ ਨੇ ਕਿਹਾ ਕਿ ਉਹ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਸੁਰਿੰਦਰ ਕੁਮਾਰ ਸੀਤਾ, ਰਜਨੀਸ਼ ਗਰਗ ਸੈਕਟਰੀ, ਬਸੰਤ ਕੁਮਾਰ, ਰਕੇਸ਼ ਬਾਂਸਲ, ਬਲਵਿੰਦਰ ਕੁਮਾਰ ਨੇ ਵੀ ਅੰਕਿਤ ਗੋਇਲ ਨੂੰ ਸਹਾਇਕ ਜ਼ਿਲਾ੍ਹ ਅਟਾਰਨੀ ਬਣਨ ‘ਤੇ ਵਧਾਈ ਦਿੱਤੀ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply