ਲੌਂਗੋਵਾਲ , 16 ਫਰਵਰੀ (ਪੰਜਾਬ ਪੋਸਟ – ਜਗਸੀਰ ਸਿੰਘ ) – ਪਾਵਰਕਾਮ ਦਫ਼ਤਰ ਲੌਂਗੋਵਾਲ ਦੇ ਐਸ.ਡੀ.ਓ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ
ਕਸਬਾ ਨਿਵਾਸੀਆ ਨੂੰ ਨਿਰਵਿਘਨ ਸਪਲਾਈ ਦੇਣ ਲਈ ਚੱਲ ਰਹੇ ਸੁਧਾਰ ਦੇ ਕੰਮ ਲਈ 17 ਫਰਵਰੀ ਨੂੰ ਝਾੜੋ ਪੱਤੀ, ਰੰਧਾਵਾ ਪੱਤੀ, ਵਡਿਆਣੀ ਪੱਤੀ ਅਤੇ ਅੰਦਰਲੇ ਖੁਹ ਵਾਲੇ ਏਰੀਏ, 18 ਫਰਵਰੀ ਨੂੰ ਕੈਬੋਵਾਲ ਰੋਡ ਅਤੇ ਨਮੋਲ ਰੋਡ ਵਾਲੇ ਏਰੀਏ ਅਤੇ 19 ਫਰਵਰੀ ਨੂੰ ਝਾੜੋ ਪੱਤੀ, ਰੰਧਾਵਾ ਪੱਤੀ, ਵਡਿਆਣੀ ਪੱਤੀ ਅਤੇ ਅੰਦਰਲੇ ਖੁਹ ਵਾਲੇ ਏਰੀਏ ਦੀ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬੰਦ ਰਹੇਗੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media