ਭੀਖੀ, 27 ਫ਼ਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਹੋਮਗਾਰਡਜ਼ ਦੇ ਮਾਨਸਾ ਜਿਲ੍ਹਾ ਕਮਾਂਡੈਟ ਨਿਯੁੱਕਤ ਕੀਤੇ ਗਏ ਜਰਨੈਲ ਸਿੰਘ ਮਾਨ ਕਮਾਂਡੈਟ
ਰਾਏ ਸਿੰਘ ਧਾਲੀਵਾਲ ਦੀ ਥਾਂ ‘ਤੇ ਤਰੱਕੀ ਲੈ ਕੇ ਇਥੇ ਆਏ ਹਨ।ਆਪਣੀ ਨਿਯੁੱਕਤੀ ਉਪਰੰਤ ਜਰਨੈਲ ਸਿੰਘ ਮਾਨ ਤੇ ਰਾਏ ਸਿੰਘ ਧਾਲੀਵਾਲ ਵਲੋ ਜਿਲ੍ਹਾ ਪੁਲਿਸ ਮੁੱਖੀ ਡਾ. ਨਰਿੰਦਰ ਭਾਰਗਵ ਨਾਲ ਮੁਲਾਕਾਤ ਕਰਕੇ ਜਿਲ੍ਹੇ ‘ਚ ਹੋਮਗਾਰਡਾਂ ਦੀ ਸਥਿਤੀ ‘ਤੇ ਵਿਚਾਰ ਵਟਾਦਰਾ ਕੀਤਾ ਗਿਆ।ਜਿਸ ਉਪਰੰਤ ਜਰਨੈਲ ਸਿੰਘ ਮਾਨ ਨੇ ਕਿਹਾ ਕਿ ਜਿਲ੍ਹਾ ਪੁਲਿਸ ਮੁੱਖੀ ਹੋਮ ਗਾਰਡ ਵਿਭਾਗ ਦੀ ਭਲਾਈ ਵਾਸਤੇ ਯਤਨਸ਼ੀਲ ਹਨ ਅਤੇ ਉਨ੍ਹਾਂ ਦੇ ਯਤਨਾ ਸਦਕਾ ਵਿਭਾਗ ਨੂੰ 50 ਹਜ਼ਾਰ ਦੀ ਰਾਸ਼ੀ ਵੀ ਪ੍ਰਵਾਨ ਹੋਈ ਹੈ।ਇਸ ਮੌਕੇ ਦਰਸ਼ਨ ਸਿੰਘ ਅਤੇ ਗੁਰਸੇਵਕ ਸਿੰਘ ਵੀ ਮੋਜੂਦ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media