Friday, October 16, 2026

ਰਿਆ ਅਰੋੜਾ ਨਮਿਤ ਰਸਮ ਕਿਰਿਆ ਅੱਜ 1 ਮਾਰਚ ਨੂੰ

PPNJ2902202001ਕਪੂਰਥਲਾ, 29 ਫਰਵਰੀ (ਪੰਜਾਬ ਪੋਸਟ ਬਿਊਰੋ) – ਚੰਡੀਗੜ ਵਿਖੇ 22 ਫਰਵਰੀ ਨੂੰ ਵਾਪਰੇ ਅਗਨੀਕਾਂਡ ਵਿੱਚ ਮਾਰੀ ਗਈ ਰਿਆ ਅਰੋੜਾ ਪੁੱਤਰੀ ਸਵ. ਸੰਦੀਪ ਕੁਮਾਰ ਨਮਿਤ ਰਸਮ ਕਿਰਿਆ ਅੱਜ 1 ਮਾਰਚ ਨੂੰ ਬਾਅਦ ਦੁਪਹਿਰ 1.00 ਤੋਂ 2.00 ਵਜੇ ਤੱਕ ਮੰਡੀ ਜੰਜ ਘਰ ਕਪੂਰਥਲਾ ਵਿਖੇ ਹੋਵੇਗੀ।ਜਿਸ ਦੌਰਾਨ ਵੱਖ-ਵੱਖ ਸ਼ਖੀਸ਼ਅਤਾਂ, ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਵਲੋਂ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …