ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2019 `ਚ ਲਈਆਂ ਗਈਆ ਬੀ.ਏ/ ਬੀ.ਐਸਸੀ
ਸਮੈਸਟਰ ਤੀਜਾ, ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ ਸਮੈਸਟਰ ਤੀਜਾ, ਬੈਚਲਰ ਇਨ ਇੰਟਰਨੈਟ ਐਂਡ ਮੋਬਾਈਲ ਟੈਕਨੋਲੋਜੀਜ਼ ਸਮੈਸਟਰ ਤੀਜਾ ਤੇ ਸਤਵਾਂ, ਬੀ.ਐਸਸੀ. ਇੰਟਰਨੈਟ ਅਤੇ ਮੋਬਾਈਲ ਟੈਕਨੋਲੋਜੀ ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ, ਬੈਚੁਲਰ ਆਫ ਵੋਕੇਸ਼ਨ (ਫੈਸ਼ਨ ਟੈਕਨੋਲੋਜੀ) ਸਮੈਸਟਰ ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਰਿਟੇਲ ਮੈਨੇਜਮੈਂਟ) ਸਮੈਸਟਰ ਤੀਜਾ, ਐਮ.ਏ. ਸੋਸ਼ਾਇਲੋਜੀ ਸਮੈਸਟਰ ਤੀਜਾ, ਐਮ.ਡਿਜਾਇਨ (ਮਲਟੀਮੀਡੀਆ) ਸਮੈਸਟਰ ਪਹਿਲਾ ਤੇ ਤੀਜਾ ਐਮ.ਏ ਅਰਥ ਸ਼ਾਸਤਰ ਸਮੈਸਟਰ ਪਹਿਲਾ, ਮਾਸਟਰ ਇਨ ਫਾਈਨ ਆਰਟਸ (ਅਪਲਾਈਡ ਆਰਟ) ਸਮੈਸਟਰ ਤੀਜਾ, ਐਮ.ਏ. ਸੰਸਕ੍ਰਿਤ ਸਮੈਸਟਰ ਪਹਿਲਾ, ਐਮ.ਏ ਜੀਓਗ੍ਰਾਫੀ ਸਮੈਸਟਰ ਪਹਿਲਾ, ਐਮ.ਏ ਪਬਲਿਕ ਐਡਮਿਨਿਸਟ੍ਰੇਸ਼ਨ ਸਮੈਸਟਰ ਪਹਿਲਾ, ਐਮ.ਏ. ਹਿਸਟਰੀ ਆਫ ਆਰਟ ਸਮੈਸਟਰ ਤੀਜਾ, ਐਮ.ਏ ਇਤਿਹਾਸ ਸਮੈਸਟਰ ਪਹਿਲਾ, ਐਮ.ਏ ਰਾਜਨੀਤੀ ਵਿਗਿਆਨ ਸਮੈਸਟਰ ਪਹਿਲਾ, ਐਮ.ਏ ਹਿੰਦੀ ਸਮੈਸਟਰ ਪਹਿਲਾ, ਐਮ.ਏ ਮਿਊਜ਼ਿਕ ਇੰਸਟਰੂਮੈਂਟਲ ਸਮੈਸਟਰ ਪਹਿਲਾਂ ਦੀਆਂ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ `ਤੇ ਵੇਖਿਆ ਜਾ ਸਕਦਾ ਹੈ।ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਮਨੋਜ ਕੁਮਾਰ ਨੇ ਦਿੱਤੀ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media