Tuesday, October 6, 2026

ਪੁਲਿਸ ਕਮਿਸ਼ਨਰ ਨੇ ਦਲਵਿੰਦਰ ਸਿੰਘ ਤਰਸਿੱਕਾ ਨੂੰ ਲਾਏ ਏ.ਐਸ.ਆਈ ਦੇ ਸਟਾਰ

PPNJ1803202002ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਹੈਡ ਕਾਂਸਟੇਬਲ ਦਲਵਿੰਦਰ ਸਿੰਘ ਤਰਸਿੱਕਾ ਨੂੰ ਏ.ਐਸ.ਆਈ ਦਾ ਸਟਾਰ ਲਗਾਉਂਦੇ ਹੋਏ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ।ਉਨਾਂ ਦੇ ਨਾਲ ਹਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਜਿੰਨਾਂ ਦੇ ਅੰਗ ਰਖਿਅਕ ਵਜੋਂ ਤਾਇਨਾਤ ਹਨ ਹੁਣ ਏ.ਐਸ.ਆਈ ਬਣੇ ਦਲਵਿੰਦਰ ਸਿੰਘ ਤਰਸਿੱਕਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ

  ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) –   ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …