Saturday, September 5, 2026

ਕੋਰੋਨਾ ਕਰਫਿਊ ਦੌਰਾਨ ਸੁੰਨਸਾਨ ਰਹੇ ਭੀੜ ਭਾੜ ਵਾਲੇ ਚੌਕ

PPNJ2701202004ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਕੋਰੋਨਾ ਵਾਇਰਸ ਕੋਵਿਡ-19 ਤੋਂ ਬਚਾਅ ਲਈ ਪ੍ਰਧਾਨ ਮੰਤਰੀ ਵਲੋਂ ਐਲਾਨੇ ਗਏ ਲਾਕਡਾਊਨ (ਕਰਫਿਊ) ਦੌਰਾਨ ਸਾਰਾ ਦਿਨ ਘਰ ਵਿੱਚ ਬੰਦ ਰਹਿਣ ਉਪਰੰਤ ਸ਼ਾਮ ਸਮੇਂ ਬੱਸ ਸਟੈਂਡ ਨੇੜਲੇ ਭੀੜ ਭਾੜ ਵਾਲੇ ਸੁੰਨਸਾਨ ਹੋਏ ਚੌਕ ਮਹਾਂ ਸਿੰਘ ਗੇਟ ਵਿਚਾਲੇ ਬੈਠੇ ਦੋ ਬਜੁਰਗ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …