ਧੂਰੀ, 24 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਕਣਕ ਦੀ ਚਲ ਰਹੀ ਕਟਾਈ ਦੌਰਾਨ ਆਮ ਤੌਰ ’ਤੇ ਬਿਜ਼ਲੀ ਦੇ ਸ਼ਾਰਟ ਹੋੋੋਣ ਜਾਂ ਕਿਸੇ ਹੋਰ ਕਾਰਣ ਕਰਕੇ
ਅੱਗ ਲੱਗਣ ਦੀਆਂ ਘਟਨਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਧੂਰੀ ਦੇ ਵਿਧਾਇਕ ਵਲੋਂ ਘਨੌਰੀ ਕਲਾਂ ਦੀ ਪੰਚਾਇਤ ਨੂੰ ਮਿੰਨੀ ਫਾਇਰ ਬ੍ਰਿਗੇਡ ਦਿੱਤੀ ਗਈ ਹੈ।ਵਿਧਾਇਕ ਗੋਲਡੀ ਦਾ ਕਹਿਣਾ ਹੈ ਕਿ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਕਿਸੇਂ ਅਣਸੁਖ਼ਾਵੀਂ ਘਟਨਾ ਤੋਂ ਬਚਾਓਣ ਲਈ ਕਿਸਨਾਂ ਲਈ ਮਿੰਨੀ ਫਾਇਰ ਬ੍ਰਿਗੇਡ ਦਿੱਤੀ ਗਈ ਹੈ।ਇਸ ਮੌਕੇ ਡੀ.ਐਸ.ਪੀ ਰਛਪਾਲ ਸਿੰੰਘ, ਮਨੀਸ਼ ਗਰਗ, ਨਗਰ ਪੰਚਾਇਤ ਤੇ ਕਿਸਾਨ ਆਗੂ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media