Wednesday, September 30, 2026

ਦਾਮਨ ਬਾਜਵਾ ਨੇ ਪ੍ਰਸਾਸ਼ਨ ਨੂੰ ਸੌਂਪੀ ਲੋੜਵੰਦਾਂ ਲਈ ਰਾਸ਼ਨ ਸਮੱਗਰੀ

ਲੌਂਗੋਵਾਲ, 3 ਮਈ (ਪੰਜਾਬ ਪੋਸਟ – ਜਗਸੀਰ ਸਿੰਘ) – ਵਿਧਾਨ ਸਭਾ ਹਲਕਾ ਸੁਨਾਮ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ PPNJ0305202004

ਚੀਮਾ ਅਤੇ ਲੌਂਗੋਵਾਲ ਦੇ ਲੋੜਵੰਦ ਲੋਕਾਂ ਲਈ ਰਾਸ਼ਨ ਸਮੱਗਰੀ ਦੀ 250 ਕਿੱਟਾਂ ਦੀ 20ਵੀਂ ਖੇਪ ਪ੍ਰਸਾਸ਼ਨ ਨੂੰ ਸੌਂਪੀ ਗਈ।
                   ਜਿਕਰਯੋਗ ਹੈ ਮੈਡਮ ਦਾਮਨ ਬਾਜਵਾ ਵਲੋਂ ਲੋੜਵੰਦਾਂ ਲਈ ਨਿੱਜੀ ਤੌਰ ‘ਤੇ ਰਾਸ਼ਨ ਸਮੱਗਰੀ ਪ੍ਰਸਾਸ਼ਨ ਨੂੰ ਸੌਂਪਣ ਦੀ ਸੇਵਾ ਲਗਾਤਾਰ ਜਾਰੀ ਹੈ।ਉਹਨਾ ਨੇ ਇਹ ਖੇਪ ਈ.ਓ ਲੌਂਗੋਵਾਲ ਅਤੇ ਚੀਮਾ ਮਨਿੰਦਰਪਾਲ, ਤਹਿਸੀਲਦਾਰ ਸੁਨਾਮ ਕੁਲਦੀਪ, ਨਾਇਬ ਤਹਿਸੀਲਦਾਰ ਚੀਮਾ ਅਮਿਤ ਨੂੰ ਐਸ.ਡੀ.ਐਮ ਦਫਤਰ ਸੁਨਾਮ ਵਿਖੇ ਸੌਂਪੀ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …