
ਬਟਾਲਾ, 10 ਅਕਤੂਬਰ (ਨਰਿੰਦਰ ਬਰਨਾਲ) – ਜਿਲਾ੍ਹ ਗੁਰਦਾਸਪੁਰ ਵਿਚ ੬੭ਵੀਆਂ ਮਿਡਲ, ਹਾਈ ਤੇ ਸੰਕੈਡਰੀ ਸਕੂਲ ਜਿਲ੍ਹਾ ਪੱਧਰੀ ਟੂਰਨਾਮੈਟ ਖੇਡਾਂ ਬੜੇ ਹੀ ਅਨਸਾਸਨ ਮਈ ਤਰੀਕੇ ਨਾਲ ਕਰਵਾਈਆਂ ਜਾ ਰਹੀਆਂ ਹਨ, ਜੋਨ ਪੱਧਰੀ ਖੇਡਾਂ ਦੀ ਸਮਾਪਤੀ ਤੋ ਬਾਅਦ ਜਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾਣੀਆਂ ।ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸੁਪਰ ਤੇ ਪ੍ਰਧਾਨ ੬੭ ਵੀਆਂ ਜਿਲ੍ਹਾ ਟੂਰਨਾਮੈਟ ਕਮੇਟੀ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਖੇਡ ਕੈਲੰਡਰ ਮਿਤੀ ੧੦ ਅਕਤੂਬਰ ਨੂੰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੇ ਗੁਰਦਾਸਪੁਰ ਵਿਖੇ ੧੧ ਵਜੇ ਜਾਰੀ ਕੀਤਾ ਜਾ ਰਿਹਾ। ਇਸ ਸਬੰਧੀ ਸੀਨੀਅਰ ਸੀਨੀਅਰ ਮੀਤ ਪ੍ਰਧਾਨ ਸ੍ਰੀ ਭਾਂਰਤ ਭੂਸਨ, ਏ ਈ ੳ ਗੁਰਦਾਸੁਪਰ ਬੂਟਾ ਸਿੰਘ ਬੈਸ, ਪਰਮਿੰਦਰ ਸਿੰਘ ਕੋਠੇ, ਅਨਿਲ ਸਰਮਾ, ਮਹਿੰਦਰ ਸਿੰਘ, ਰਾਕੇਸ ਕੁਮਾਰ, ਰਮਨਦੀਪ ਕੌਰ, ਅਮਰਜੀਤ ਸਾਸਤਰੀ, ਸੁਲੱਖਣ ਸਿੰਘ ਚਾਹਲ ਨੇ ਸਾਰੇ ਹੀ ਸਕੂਲਾਂ ਦੇ ਪੀ ਟੀ ਆਈਜ, ਡੀ ਪੀ ਈਜ ਤੇ ਲੈਕਚਰਾਰ ਫਿਜੀਕਲ ਐਜੂਕੇਸਨ ਨੂੰ ਆਦੇਸ ਕੀਤਾ ਹੈ ਕਿ ਦੱਸੇ ਸਥਾਂਨ ਤੇ ਮੀਟਿੰਗ ਹਾਜਰ ਹੋ ਕੇ ਖੇਡ ਕੈਲੰਡਰ ਪ੍ਰਾਪਤ ਕਰਨ। ਇਸ ਮੀਟਿੰਗ ਵਿਚ ਸਾਰੇ ਹੀ ਸਕੂਲ ਆਪਣੀ ਹਾਜਰੀ ਯਕੀਨੀ ਬਣਾਂਉਣ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media