Friday, April 24, 2026

ਸਰਪੰਚ ਸੁੱਚਾ ਸਿੰਘ ਜੋਗੀ ਚੀਮਾ ਦੀ ਪਹਿਲੀ ਬਰਸੀ ਮਨਾਈ

PPN12101417

ਬਟਾਲਾ, 12 ਅਕਤੂਬਰ (ਨਰਿੰਦਰ ਬਰਨਾਲ) – ਸਿਅਸੀ ਖੇਤਰ ਵਿਚ ਮੰਨੇ ਪ੍ਰਮੰਨ ਆਗੂ ਸੁੱਚਾ ਸਿੰਘ ਸਰਪੰਚ ਜੋਗੀ ਚੀਮਾ ਦੀ ਉਹਨਾ ਦੇ ਗ੍ਰਹਿ ਵਿਖੇ ਪਹਿਲੀ ਬਰਸੀ ਦੇ ਭੋਗ ਪਾਏ ਗਏ। ਸ੍ਰੀ ਅਖੰਡ ਪਾਠ ਜੀ ਭੋਗ ਉਪਰੰਤ ਰਾਗੀ ਸਿੰਘਾਂ ਵੱਲੋ ਕਥਾ ਕੀਰਤਨ ਕਰਕੇ ਆਈ ਸੰਗਤਾ ਨੂੰ ਵਾਹਿਗੂਰੂ ਨਾਮ ਨਾਲ ਜੋੜਿਆ ਗਿਆ। ਇਸ ਮੌਕੇ ਅਮਰੀਕ ਸਿੰਘ, ਜਸਵੰਤ ਸਿੰਘ, ਸੁਰਿੰਦਰ ਸਿੰਘ ਕੋਠੇ, ਬਲਵਿੰਦਰ ਸਿੰਘ ਰਾਹੀ, ਗੁਰਮੀਤ ਸਿੰਘ, ਸਤੀਸ ਕੁਮਾਰ, ਮਨਜਿੰਦਰ ਸਿੰਘ ਸਾਬੀ,ਲਖਵਿੰਦਰ ਸੇਖੋ, ਮਨਮੋਹਨ ਸਿੰਘ ਕਾਹਨੂੰਵਾਲ, ਭਾਈ ਘਨੱਈਆ ਸੇਵਾ ਤੋ ਜਸਵੰਤ ਸਿੰਘ, ਜਸਪਾਲ ਸਿੰਘ, ਬਲਰਾਜ ਸਿੰਘ ਕੀਰਤਨੀ ਜਥਾ, ਮਹਿੰਦਰ ਕੌਰ ਸੁਪਤਨੀ ਬਾਬਾ ਕਸਮੀਰਾ ਸਿਘ ਗੜਾ ਜਲੰਧਰ, ਲਖਵਿੰਦਰ ਸਿੰਘ ਬਲੱਗਣ, ਰਣਜੀਤ ਸਿੰਘ,ਸੁਖਵਿੰਦਰ ਘੁੰਮਣ, ਚਰਨਜੀਤ ਸਿੰਘ, ਪਵਨ ਕੁਮਾਰ ਭਾਂਮੜੀ, ਗੁਰਬਿੰਦਰ ਸਿੰਘ, ਪਰਮਜੀਤ ਕੌਰ, ਨਿਰਵੈਲ ਸਿੰਘ, ਆਦਿ ਸੰਗਤਾ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply