ਲੌਂਗੋਵਾਲ, 14 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਿਵਲ ਹਸਪਤਾਲ ਸੰਗਰੂਰ ਵਿਖੇ ਇਕ ਬਹੁਤ ਹੀ ਨਾਜ਼ੁਕ ਸਰਜਰੀ ਕਰਕੇ ਮਾਹਿਰ ਡਾਕਟਰਾਂ ਵਲੋਂ
ਇਕ ਗਰੀਬ ਔਰਤ ਨੂੰ ਮੌਤ ਦੇ ਮੂੰਹ ਵਿਚੋਂ ਕੱਢ ਕੇ ਲਿਆਂਦਾ ਗਿਆ।ਗੀਤਾ ਨਾਮ ਦੀ 50 ਸਾਲਾ ਮਰੀਜ਼ ਦੇ ਪੇਟ ਵਿੱਚ ਬਹੁਤ ਵੱਡੀ ਰਸੌਲੀ ਸੀ ਅਤੇ ਖੂਨ ਸਿਰਫ ਤਿੰਨ-ਚਾਰ ਗ੍ਰਾਮ ਰਹਿ ਗਿਆ ਸੀ ਅਤੇ ਕੋਈ ਵੀ ਡਾਕਟਰ ਖਤਰਾ ਲੈਣ ਲਈ ਤਿਆਰ ਨਹੀਂ ਸੀ।ਪਰ ਡਾ. ਅਮਿਤ ਸਿੰਗਲਾ (ਸਰਜਰੀ) ਅਤੇ ਡਾ. ਜੂਹੀ ਗੋਇਲ (ਗਾਇਨੀ) ਨੇ ਮਿਹਨਤ ਸਦਕਾ ਸਰਜਰੀ ਕਰ ਕੇ ਇਹ 10 ਕਿਲੋ ਦੀ ਰਸੌਲੀ ਕੱਢਣ ਵਿੱਚ ਸਫਲਤਾ ਹਾਸਲ ਕੀਤੀ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media