ਕਪੂਰਥਲਾ, 14 ਜੂਨ (ਪੰਜਾਬ ਪੋਸਟ ਬਿਊਰੋ) – ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਮਾਹਾਂਮਾਰੀ ਫੈਲੀ ਹੋਈ ਹੈ, ਜਿਸ ਦਾ ਕੋਈ ਇਲਾਜ਼ ਨਹੀਂ ਹੈ।ਇਸ ਦਾ ਬਚਾਅ
ਹੈ ਕੇਵਲ ਸਮਾਜਿਕ ਦੂਰੀ ਨਾਲ ਸੰਭਵ ਹੈ।ਡੀ.ਐਸ.ਪੀ ਸਬ ਡਵੀਜਨ ਕਪੂਰਥਲਾ ਸੁਰਿੰਦਰ ਸਿੰਘ ਦੇ ਹੁਕਮਾਂ ਨਾਲ ਅੱਜ ਬੱਸ ਸਟੈਂਡ ਕਪੂਰਥਲਾ ਆਟੋ ਸਟੈਂਡ ਡਰਾਇਵਰਾਂ ਨੂੰ ਕੋਰੋਨਾ ਵਾਇਰਸ ਮਾਹਾਂਮਾਰੀ ਤੋਂ ਬਚਾਓ ਲਈ ਜਾਗਰੂਕ ਕਰਦਿਆ ਟੈ੍ਰਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਗੁਰਬਚਨ ਸਿੰਘ ਨੇ ਕਿ ਕਿਹ ਕਿ ਡਰਾਇਵਰ ਖੁਦ ਅਤੇ ਸਵਾਰੀਆਂ ਦੇ ਮਾਸਕ ਪਾਉਣ ਤੋਂ ਬਿਨਾਂ ਸਫਰ ਨਾ ਕਰਨ।ਟੈਕਸੀ ਡਰਾਇਵਰ ਹਦਾਇਤਾਂ ਮੁਤਾਬਕ ਹੀ ਸਵਾਰੀਆਂ ਬਠਾਉਣ।ਡਰਾਇਵਰ ਨੇ ਨਾਲ ਕੋਈ ਵੀ ਸਵਾਰੀ ਨਹੀ ਬੈਠ ਸਕਦੀ ਅਤੇ ਪਿੱਛਲੀ ਸੀਟ ‘ਤੇ ਕੇਵਲ ਦੋ ਸਵਾਰੀਆਂ ਹੀ ਬੈਠ ਸਕਦੀਆਂ ਹਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media