ਲੌਂਗੋਵਾਲ, 16 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਦਾ ਬਾਰਵੀਂ ਸ਼੍ਰੇਣੀ ਦਾ ਨਤੀਜਾ ਸ਼ਾਨਦਾਰ
ਰਿਹਾ ਹੈ।ਇਸ ਵਿੱਚ ਰਵਨੀਤ ਕੌਰ ਨੇ 96.4% ਅੰਕ, ਸਾਲਵੀ ਬਾਲਾ 94.8%, ਭੁਵੇਸ਼ ਗੋਇਲ ਨੇ 94.6%, ਸਿਵਾਸ਼ ਗਰਗ ਨੇ 94.2%, ਸ਼ਮਨਦੀਪ ਕੌਰ ਨੇ 93.2%, ਕਮਲਜੀਤ ਕੌਰ ਨੇ 90.8%, ਤਲਵਿੰਦਰ ਕੌਰ ਨੇ 90.4%, ਪੁਲਕਿਤ ਕੁਕਰੇਜਾ ਨੇ 89.2%, ਵਨੀਤ ਸ਼ਰਮਾ ਨੇ 88.4%, ਮਨਦੀਪ ਕੌਰ ਨੇ 87.8%, ਮਨਦੀਪ ਕੌਰ ਨੇ 86.4%, ਖੁਸ਼ਪ੍ਰੀਤ ਕੌਰ ਨੇ 86.2%, ਲਖਵਿੰਦਰ ਸਿੰਘ ਨੇ 84.2%, ਸਤਵੀਰ ਕੌਰ ਨੇ 83.8%, ਗਗਨਦੀਪ ਸਿੰਘ ਨੇ 81.8%, ਕੁਲਵਿੰਦਰ ਕੌਰ ਨੇ 81%, ਸਰਬਜੀਤ ਸੋਨੀ ਨੇ 80.6%, ਗੁਰਸਿਮਰਨ ਕੌਰ ਨੇ 80.6%, ਲਹਿਕ ਗਰਗ ਨੇ 80.6%, ਗਗਨਦੀਪ ਕੌਰ ਨੇ 80.2%, ਅਤੇ ਮਹਿਕਪ੍ਰੀਤ ਕੌਰ ਨੇ 80% ਅੰਕ ਪ੍ਰਾਪਤ ਕੀਤੇ ਹਨ।
ਸਕੂਲ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ, ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਸਾਰੇ ਸਟਾਫ਼ ਨੇ ਅੱਵਲ ਆਉਣ ਵਾਲੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media