ਲੌਂਗੋਵਾਲ, 23 ਅਗਸਤ (ਜਗਸੀਰ ਲੌਂਗੋਵਾਲ) – ਸੰਗਰੂਰ ਵਿਖੇ ਸਵਰਗੀ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਪੰਜਾਬ
ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੂਟੇ ਵੰਡੇ ਗਏ।ਕਾਂਗਰਸ ਜਿਲ੍ਹਾ ਇੰਚਾਰਜ ਮੋਹਿਤ ਮਹਿੰਦਰਾ, ਦੀਪ ਟਿਵਾਣਾ ਅਤੇ ਜਿਲ੍ਹਾ ਪ੍ਰਧਾਨ ਗੋਬਿਦਰ ਸਿੰਘ ਖੰਗੂੜਾ ਦੀ ਅਗਵਾਈ ਹੇਠ ਡੀ.ਸੀ ਰੋਡ ਨੇੜੇ ਸੁੰਦਰ ਬਸਤੀ ਵਿਖੇ ਰਾਹਗੀਰਾਂ ਅਤੇ ਭਵਾਨੀਗੜ੍ਹ ਬਲਾਕ ਨੇੜੇ ਨਵੇਂ ਬੱਸ ਸਟੈਂਡ ਵਿਖੇ ਛਾਂ-ਦਾਰ ਅਤੇ ਫਲਦਾਰ 600 ਬੁਟੇ ਵੰਡੇ ਗਏ ।
ਇਸ਼ ਮੌਕੇ ਸ਼ੈਬੀ ਖਾਨ ਮਾਲੇਰਕੋਟਲਾ, ਰਬਦਾਸ਼ ਛਾਜਲੀ ਜਿਲ੍ਹਾ ਮੀਤ ਪ੍ਰਧਾਨ ਯੂਥ ਕਾਂਗਰਸ ਸੰਗਰੂਰ, ਪਰਦੀਪ ਸਿੰਘ ਤੇਜਾ ਵਾਇਸ ਪ੍ਰਧਾਨ ਹਲਕਾ ਯੂਥ ਕਾਂਗਰਸ ਸੰਗਰੂਰ, ਰਣਵੀਰ ਸਿੰਘ, ਹਰੀਸ਼ ਕੁਮਾਰ, ਜੱਜ ਸਰਪੰਚ, ਬੱਬੂ ਭਿੰਡਰ, ਸੰਜੀਵ ਬੇਦੀ, ਪਰਵੇਜ਼ ਬੌਬੀ, ਰਾਜ ਭਲਵਾਨ, ਮੱਖਣ ਸਿੰਘ, ਬਲਜੀਤ ਕੌਰ ਜੀਤੀ, ਦਵਿੰਦਰ ਧਾਲੀਵਾਲ, ਗੁਰਵਿੰਦਰ ਸਿੰਘ, ਨਰੇਸ਼ ਰੰਗਾ, ਅਰਸ਼ ਚੌਹਾਨ, ਦਿਨੇਸ਼ ਪਰੋਚਾ ਆਦਿ ਹਾਜ਼ਰ ਸਨ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media