ਜੰਡਿਆਲਾ ਗੁਰੂ, 4 ਅਕਤੂਬਰ (ਹਰਿੰਦਰਪਾਲ ਸਿੰਘ) -ਸਥਾਨਕ ਗਹਿਰੀ ਮੰਡੀ ਵਿਖੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਹੰਕ ਜ਼ਿੰਮ ਦਾ ਉਦਘਾਟਨ
ਕੀਤਾ।ਵਿਧਾਇਕ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਹਰੇਕ ਕਸਬੇ ਅਤੇ ਪਿੰਡਾਂ ਵਿੱਚ ਨੌਜਵਾਨਾਂ ਵੱਲੋਂ ਜ਼ਿੰਮ ਖੋਲੇ ਜਾ ਰਹੇ ਹਨ, ਜੋ ਬਹੁਤ ਖੁਸ਼ੀ ਵਾਲੀ ਗੱਲ ਹੈ।ਇਸ ਨਾਲ ਨੌਜਵਾਨ ਆਪਣੀ ਚੰਗੀ ਸਿਹਤ ਬਣਾ ਸਕਣਗੇ।ਇਸ ਮੋਕੇ ਦੀਪ ਬਾਠ ਬਲਾਕ ਪ੍ਰਧਾਨ ਯੂਥ ਕਾਂਗਰਸ ਜੰਡਿਆਲਾ ਗੁਰੂ, ਮੁਨੀਸ਼ ਸ਼ਰਮਾ, ਸੰਦੀਪ ਸ਼ਰਮਾ ਸਰਕਲ ਪ੍ਰਧਾਨ, ਹਰਜੀਤ ਸਿੰਘ, ਕਵਲਜੀਤ ਸਿੰਘ ਬਾਠ, ਸੋਨੂੰ ਚੌਹਾਨ ਵਾਇਸ ਪ੍ਰਧਾਨ, ਸਰਪੰਚ ਕੁਲਦੀਪ ਸਿੰਘ, ਲੱਕੀ ਜੋਸ਼ੀ, ਗੁਰਪ੍ਰੀਤ ਪੀ.ਏ ਆਦਿ ਹਾਜ਼ਰ ਸਨ।
Check Also
ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ
ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ …
Punjab Post Daily Online Newspaper & Print Media