ਜੰਡਿਆਲਾ ਗੁਰੂ, 20 ਅਕਤੂਬਰ (ਹਰਿੰਦਰ ਪਾਲ ਸਿੰਘ) – ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਵਲੋਂ ਗੁਰਦੁਆਰਾ ਸੰਗਤ ਸਰ ਮਹੁੱਲਾ ਸੇਖੂਪੁਰਾ ਵਿਖੇ ਇਕ ਜਰੂਰੀ
ਮੀਟਿੰਗ ਸੈਨਾ ਦੇ ਸ਼ਹਿਰੀ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ‘ਚ ਕੀਤੀ ਗਈ।ਇਸ ਵਿੱਚ ਪੰਜਾਬ ਪ੍ਰਧਾਨ ਸਰਵਨ ਗਿੱਲ ਕਪੁਰਥਲਾ, ਜਿਲਾ ਪ੍ਰਧਾਨ ਸਰਵਨ ਸੱਭਰਵਾਲ ਅਤੇ ਸਮੂਹ ਸਹਿਯੋਗੀ ਸ਼ਾਮਲ ਹੋਏ।ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਵਾਰਡ ਪ੍ਰਧਾਨ ਤੇ ਹੋਰ ਮੈਬਰਾਂ ਦੀ ਚੋਣ ਕੀਤੀ ਗਈ! ਜਿਸ ਵਿੱਚ ਜੰਗ ਬਹਾਦਰ ਨੂੰ ਵਾਰਡ ਨੰਬਰ 2 ਦਾ ਪ੍ਰਧਾਨ ਤੇ ਗੁਰਭੇਜ ਸਿੰਘ ਨੂੰ ਵਾਇਸ ਪ੍ਰਧਾਨ ਬਣਾਇਆ ਗਿਆ!
ਇਸ ਮੋਕੋ ਵਾਈਸ ਪ੍ਰਧਾਨ ਸਰਬਜੀਤ ਸਿੰਘ ਕਾਲੀ, ਜਰਨਲ ਸਕੈਟਰੀ ਸਾਬ ਸਿੰਘ, ਪ੍ਰੈਸ ਸਕੱਤਰ ਬਲਵਿੰਦਰ ਸਿੰਘ, ਜਸਪਾਲ ਸਿੰਘ ਸਲਾਹਕਾਰ, ਮੰਗਲ ਸਿੰਘ ਮੈਂਬਰ, ਰਾਜੂ, ਯੁਗਰਾਜ ਸਿੰਘ ਗੋਰਾ, ਸੰਜੀਵ ਸਿੰਘ, ਹੈਪੀ, ਪ੍ਰਧਾਨ ਕਸ਼ਮੀਰ ਸਿੰਘ ਮੱਸਿਆ ਸੇਵਾ ਸੁਸਾਇਟੀ ਤੇ ਸਰਤਾਜ ਸਿੰਘ ਆਦਿ ਵੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਅੰਮ੍ਰਿਤਸਰ ਬਲਕ ਵਾਟਰ ਸਪਲਾਈ ਸਕੀਮ’ ਸਬੰਧੀ ਸੈਮੀਨਾਰ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵਲੋਂ ਐਨ.ਐਸ.ਐਸ …
Punjab Post Daily Online Newspaper & Print Media