Tuesday, September 22, 2026

ਆਈ.ਟੀ ਰਿਟਰਨ ਕੋਰਸ `ਚ ਦਾਖਲੇ ਲਈ 16 ਨਵੰਬਰ ਤੱਕ ਵਾਧਾ

ਅੰਮ੍ਰਿਤਸਰ, 4 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਲੜਕੇ ਅਤੇ ਲੜਕੀਆਂ ਲਈ 20 ਦਿਨਾ ਆਈ.ਟੀ ਰਿਟਰਨ ਐਂਡ ਫਾਰਮ ਫਿਲਿੰਗ ਆਦਿ `ਚ ਕਰੈਸ਼ ਕੋਰਸ ਦੀ ਆਖਰੀ ਮਿਤੀ `ਚ 16 ਨਵੰਬਰ 2020 ਤਕ ਵਾਧਾ ਕਰ ਦਿੱਤਾ ਗਿਆ ਹੈ।ਇਸ ਸਬੰਧੀ ਵੈਬਸਾਈਟ ਦੇ www.gndu.ac.in/lifelong/default.aspx ਪੋਰਟਲ ਜ਼ਰੀਏ ਦਾਖਲਾ ਲਿਆ ਜਾ ਸਕਦਾ ਹੈ।ਵਿਭਾਗ ਦੇ ਡਾਇਰੈਕਟਰ ਡਾ. ਸਰੋਜ ਅਰੋੜਾ ਨੇ ਇਹ ਜਾਣਕਾਰੀ ਦਿੱਤੀ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …