ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ) – ਗੁਮਟਾਲਾ ਕ੍ਰਿਸਚੀਅਨ ਕਮਿਊਨਿਟੀ ਦੇ ਮੈਂਬਰ ਸੁਭਾਸ਼ ਥੋਬਾ ਦੀ ਅਗਵਾਈ ‘ਚ ਕ੍ਰਿਸਮਸ ਦਿਵਸ ਮਨਾਇਆ ਗਿਆ।
ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਪ੍ਰੋਫੈਸਰ ਦਰਬਾਰੀ ਲਾਲ ਅਤੇ ਫਾਦਰ ਲਾਲੂ ਨੇ ਮਿਲ ਕੇ ਕ੍ਰਿਸਮਸ ਦਾ ਕੇਕ ਕੱਟਿਆ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।ਡਾ. ਵੇਰਕਾ ਨੇ ਕਿਹਾ ਕਿ ਪੂਰਾ ਵਿਸ਼ਵ ਪ੍ਰਭ ਯਿਸੂ ਮਸੀਹ ਦੇ ਰੰਗ ਵਿੱਚ ਰੰਗਿਆ ਹੋਇਆ ਹੈ।ਜਿੰਨਾਂ ਨੇ ਇੱਕ ਦੂਸਰੇ ਨਾਲ ਮੁਹੱਬਤ ਕਰਨ ਦਾ ਪੈਗ਼ਾਮ ਦਿੱਤਾ ਹੈ।ਇਸ ਮੌਕੇ ਦਰਸ਼ਨ ਮਾਹਲ, ਸਰਬਜੀਤ ਰੰਧਾਵਾ, ਆਰਥਰ ਲਾਲ, ਟੋਨੀ ਪ੍ਰਧਾਨ ਆਦਿ ਵੀ ਮੌਜ਼ੂਦ ਸਨ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media