ਚੀਮਾਂ ਮੰਡੀ, 29 ਦਸੰਬਰ (ਜਗਸੀਰ ਲੌਂਗੋਵਾਲ ) – ਧਾਰਮਿਕ ਤੇ ਸਮਾਜ ਸੇਵੀ ਸੰਸਥਾ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸਲ ਵੈਲਫੇਅਰ ਸੁਸਾਇਟੀ ਰਜਿ. ਚੀਮਾ
ਮੰਡੀ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਨਵੇਂ ਸਾਲ 2021 ਦਾ ਕੈਲੰਡਰ ਰਲੀਜ਼ ਕੀਤਾ ਗਿਆ।ਇਸ ਸਬੰਧੀ ਸਥਾਨਕ ਸ੍ਰੀ ਅਰਿਹੰਤ ਭਵਨ ਚੀਮਾ ਮੰਡੀ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ।ਜਿਸ ਦੀ ਅਰੰਭਤਾ ਸ੍ਰੀ ਬਲਰਾਮ ਕ੍ਰਿਸ਼ਨ ਗਾਊਸ਼ਾਲਾ ਕਮੇਟੀ ਚੀਮਾ ਦੇ ਪ੍ਰਧਾਨ ਠੇਕੇਦਾਰ ਅਸ਼ੋਕ ਕੁਮਾਰ ਮੋਦੀ, ਅਗਰਵਾਲ ਸਭਾ ਚੀਮਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਕਾਂਸਲ ਆਰੇ ਵਾਲੇ, ਡਾ. ਹਰਦੀਪ ਬਾਵਾ ਸੁਨਾਮ, ਡਾ. ਸੰਦੀਪ ਤਾਇਲ ਸੁਨਾਮ, ਸਮਾਜ ਸੇਵੀ ਕੁਲਦੀਪ ਸ਼ਰਮਾ ਗਾਮਾ ਲੈਬ, ਬਾਂਸਲ ਪਲਾਸਟਿਕ ਇੰਡਸਟਰੀਜ਼ ਦੇ ਐਮ.ਡੀ ਮਨੋਜ ਕੁਮਾਰ ਲਾਲੀ ਨੇ ਸਾਂਝੇ ਤੌਰ ‘ਤੇ ਜੋਤੀ ਪ੍ਰਚੰਡ ਕਰਕੇ ਕਰਵਾਈ।
ਜੋਤੀ ਮਹਿਲਾ ਮੰਡਲ ਚੀਮਾ ਤੇ ਸ੍ਰੀ ਰਾਧੇ ਸਿਆਮ ਸੰਕੀਰਤਨ ਮੰਡਲ ਤੋਲਾਵਾਲ ਵਲੋਂ ਕੀਰਤਨ ਦੁਆਰਾ ਭਗਵਾਨ ਸ੍ਰੀ ਰਾਮ ਜੀ ਦੀ ਮਹਿਮਾ ਦਾ ਮਹਿਮਾ ਦਾ ਗੁਣਗਾਨ ਕੀਤਾ ਗਿਆ।ਸਮਾਗਮ ਦੋਰਾਨ ਵਿਸੇਸ ਤੌਰ ‘ਤੇ ਪੰਹੁਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਹਰਮਨਦੇਵ ਬਾਜਵਾ, ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ, ਜਿਲਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ, ਸ਼਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਜਿੰਦਰ ਦੀਪਾ, ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਉਪ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਖਡਿਆਲ, ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਅਮਨਵੀਰ ਸਿੰਘ ਚੈਰੀ, ਸਮਾਜ ਸੇਵੀ ਡਾਕਟਰ ਸੁਰਜੀਤ ਸਿੰਘ, ਫਿਲਮੀ ਲੇਖਕ ਤੇ ਕਲਾਕਾਰ ਰਾਜੂ ਵਰਮਾ, ਅਨਮੋਲ ਵਰਮਾ , ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਐਮ.ਡੀ ਜਸਵੀਰ ਸਿੰਘ ਚੀਮਾ ਦੀ ਅਗਵਾਈ ਵਿੱਚ ਐਸ.ਏ.ਐਸ ਸੀਨੀਅਰ ਸੈਕੰਡਰੀ ਸਕੂਲ ਚੀਮਾ ਦੇ ਪ੍ਰਬੰਧਕ ਵਿਕਰਮ ਸ਼ਰਮਾ, ਡਾਕਟਰ ਬੀ.ਐਸ. ਕੇ ਸਰਸਵਤੀ ਐਜੂਕੇਸ਼ਨ ਰਿਸਰਚ ਅਤੇ ਵੈਲਫੇਅਰ ਸੁਸਾਇਟੀ ਵਲੋਂ ਰਕੇਸ਼ ਗੋਇਲ, ਅਗਰਵਾਲ ਸਭਾ ਤੇ ਗਊਸ਼ਾਲਾ ਧਰਮਗੜ੍ਹ ਦੇ ਪ੍ਰਧਾਨ ਡਾਕਟਰ ਰਾਮ ਲਾਲ, ਸਰਬ ਸਾਂਝਾ ਵਿਚਾਰ ਮੰਚ ਦੇ ਆਗੂ ਮੱਖਣ ਸਿੰਘ ਸ਼ਾਹਪੁਰ ਕਲਾਂ, ਅਜ਼ਾਦ ਹੈਂਡੀਕੈਪਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਚਮਕੌਰ ਸਿੰਘ ਸ਼ਾਹਪੁਰ ਕਲਾਂ, ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ, ਰਾਮ ਲੀਲਾ ਕਲੱਬ ਦੇ ਪ੍ਰਧਾਨ ਗੋਰਾ ਲਾਲ ਕਣਕਵਾਲੀਆ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਗਰਗ, ਪਾਰਦੇਸਵਰ ਸ਼ਿਵ ਮੰਦਰ ਵਲੋਂ ਵਾਸਤੂ ਸ਼ਾਸਤਰੀ ਰਕੇਸ਼ ਬਾਂਸਲ, ਅਗਰਵਾਲ ਫੈਮਲੀ ਕਲੱਬ ਵਲੋਂ ਠੇਕੇਦਾਰ ਸੁਖਪਾਲ ਬਾਂਸਲ ਪੱਪੂ, ਪ੍ਰਚੀਨ ਸਿਵ ਮੰਦਰ ਕਮੇਟੀ ਦੇ ਪ੍ਰਧਾਨ ਭੀਮ ਸੈਨ ਬਾਂਸਲ, ਨੈਣਾਂ ਦੇਵੀ ਲੰਗਰ ਕਮੇਟੀ ਵਲੋਂ ਹੰਸ ਰਾਜ ਕੋਟੜੇ ਵਾਲੇ, ਐਕਸਫੋਰਡ ਪਬਲਿਕ ਸਕੂਲ ਵਲੋਂ ਪ੍ਰਬੰਧਕ ਪ੍ਰਵੀਨ ਕੁਮਾਰ ਸੈਟੀ, ਪੀਰ ਬਾਬਾ ਲਾਲਾ ਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਗਿੰਦਰ ਕੁਮਾਰ ਬਿੱਲੂ ਲੋਹੇ ਵਾਲੇ, ਪੁਜਾਰੀ ਰਾਧਾ ਵੱਲਵ, ਲੋਕ ਸੇਵਾ ਸਹਾਰਾ ਕਲੱਬ ਦੇ ਪ੍ਰਧਾਨ ਜਸਵਿੰਦਰ ਸ਼ਰਮਾ, ਡਾਕਟਰ ਸੁਰੇਸ਼ ਸ਼ਰਮਾ, ਧਰਮਵੀਰ ਰਾਮੂ, ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਂਸਲ, ਡਾਕਟਰ ਗੁਰਮੀਤ ਸਿੰਘ ਧਲਿਓ, ਰਜਨੀਸ਼ ਗੋਇਲ ਆਦਿ ਕੈਲੰਡਰ ਰਲੀਜ਼ ਸਮੇਂ ਹਾਜ਼ਰ ਸਨ।ਉਨਾਂ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਧਾਰਮਿਕ ਤੇ ਸਮਾਜ ਸੇਵੀ ਕਾਰਜ਼ਾਂ ਦੀ ਸ਼ਲਾਘਾ ਕੀਤੀ।
ਸੰਸਥਾ ਵਲੋਂ ਪ੍ਰਧਾਨ ਤਰਲੋਚਨ ਗੋਇਲ ਚੀਮਾ, ਸਰਪ੍ਰਸਤ ਰਜਿੰਦਰ ਕੁਮਾਰ ਲੀਲੂ, ਚੇਅਰਮੈਨ ਜੀਵਨ ਬਾਂਸਲ, ਵਾਇਸ ਚੇਅਰਮੈਨ ਸੁਰਿੰਦਰ ਕੁਮਾਰ, ਮੀਤ ਪ੍ਰਧਾਨ ਜਤਿੰਦਰ ਕੁਮਾਰ ਜਿੰਦਲ ਹੈਪੀ, ਮੁਕੇਸ਼ ਕੁਮਾਰ ਗਰਗ, ਗਗਨ ਬਾਂਸਲ, ਅਰਸ਼ਦੀਪ ਬਾਂਸਲ, ਅਸ਼ਵਨੀ ਆਸ਼ੂ, ਰਕੇਸ਼ ਗੋਇਲ ਦੀ ਅਗਵਾਈ ਵਿੱਚ ਸ਼ਖਸ਼ੀਅਤਾਂ ਸਨਮਾਨ ਕੀਤਾ ਗਿਆ। ਸਮਾਗਮ ਦੋਰਾਨ ਸੰਸਥਾ ਵਲੋਂ ਪ੍ਰਾਚੀਨ ਸ਼ਿਵ ਮੰਦਰ ਕਮੇਟੀ, ਮਹਾਕਾਲੇਸਵਰ ਸ਼ਿਵ ਧਾਮ, ਆਲ ਇੰਡੀਆ ਹਿੰਦੂ ਸ਼ਿਵ ਸੈਨਾ, ਅਗਰਵਾਲ ਸਭਾ ਚੀਮਾ, ਮਾਤਾ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ, ਮਾਤਾ ਸ੍ਰੀ ਨੈਣਾ ਦੇਵੀ ਵੈਲਫੇਅਰ ਲੰਗਰ ਕਮੇਟੀ, ਸ੍ਰੀ ਦੁਰਗਾ ਸਕਤੀ ਮੰਦਰ ਕਮੇਟੀ, ਅਗਰਵਾਲ ਸਭਾ ਮਹਿਲਾ ਵਿੰਗ, ਸ੍ਰੀ ਦੁਰਗਾ ਸਕਤੀ ਰਾਮ ਲੀਲਾ ਕਲੱਬ, ਪੀਰ ਬਾਬਾ ਲਾਲਾ ਵਾਲਾ ਪ੍ਰਬੰਧਕ ਕਮੇਟੀ, ਜੋਤੀ ਮਹਿਲਾ ਮੰਡਲ ਚੀਮਾ, ਸ੍ਰੀ ਰਾਧੇ ਸ਼ਿਆਮ ਸੰਕੀਰਤਨ ਮੰਡਲ ਤੋਲਾਵਾਲ, ਸ੍ਰੀ ਬਲਰਾਮ ਕ੍ਰਿਸਨ ਗਊਸਾਲਾ ਕਮੇਟੀ, ਸ਼ਿਵ ਸਕਤੀ ਸੇਵਾ ਸੰਘ, ਸਿਵ ਕਾਵੜ ਸੰਘ, ਅਗਰਵਾਲ ਫੈਮਲੀ ਕਲੱਬ, ਸਰਬ ਸਾਂਝਾ ਵਿਚਾਰ ਮੰਚ, ਲੋਕ ਸੇਵਾ ਸਹਾਰਾ ਕਲੱਬ ਆਦਿ ਸੰਸਥਾਵਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਬਲਵਿੰਦਰ ਸਿੰਘ ਧਾਲੀਵਾਲ, ਮਦਨ ਲਾਲ ਗਰਗ ਲੀਲਾ, ਜਨਕ ਰਾਜ ਕਾਂਸਲ ਆਰੇ ਵਾਲੇ, ਡਾਕਟਰ ਗੋਬਿੰਦ ਰਾਮ ਗੋਗੀ, ਗਿਆਨ ਚੰਦ, ਪ੍ਰੇਮ ਚੰਦ, ਬਬਰਾ ਸੇਠ, ਤਰਸੇਮ ਚੰਦ, ਦੀਪਕ ਬਾਂਸਲ, ਪੁਰਸ਼ੋਤਮ ਹੀਰੋ ਕਲਾਂ, ਜਨਕ ਰਾਜ ਚੱਕੀ ਵਾਲੇ, ਮਿੱਠਾ ਸਿੰਘ ਮਾਨ, ਰਜੇਸ਼ ਗੋਇਲ, ਰਾਜ ਕੁਮਾਰ ਗੋਇਲ ਤੋਂ ਇਲਾਵਾ ਨਗਰ ਵਾਸੀ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media