Thursday, April 16, 2026

ਕੈਬਨਿਟ ਮੰਤਰੀ ਸੋਨੀ ਵਲੋਂ ਕਰੋਨਾ ਵਾਰੀਅਰਾਂ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ

ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਤੇ ਟਰਾਈ ਸਾਈਕਲਾਂ ਦੀ ਵੀ ਵੰਡ

ਕਪੂਰਥਲਾ, 26 ਜਨਵਰੀ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿਚ ਕਰੋਨਾ ਮਹਾਂਮਾਰੀ ਦੀ ਰੋਕਥਾਮ, ਲੋਕਾਂ ਨੂੰ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੇ ਕਰੋਨਾ ਵਾਰੀਅਰਾਂ ਦਾ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਓਪੀ ਸੋਨੀ ਵਲੋਂ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵੀ ਸਨਮਾਨ ਕੀਤਾ ਗਿਆ।
                 ਕਰੋਨਾ ਮਹਾਂਮਾਰੀ ਦੌਰਾਨ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨ ਹਾਸਿਲ ਕਰਨ ਵਾਲਿਆਂ ਵਿੱਚ ਗੁਰਜਿੰਦਰ ਜੀਤ ਸਿੰਘ ਜੇ.ਈ, ਗਰਿੰਦਰਜੀਤ ਸਿੰਘ ਸੁਪਰਡੈਂਟ, ਅਸੀਸ ਕੁਮਾਰ ਸੇਵਾਦਾਰ, ਹਰਸਿਮਰਨਪ੍ਰੀਤ ਸਿੰਘ ਐਸ.ਐਸ.ਆਈ, ਸੁਰਿੰਦਰ ਕੁਮਾਰ ਸਬ-ਇੰਸਪੈਕਟਰ, ਪਰਗਟ ਸਿੰਘ ਮੈਨੇਜਰ, ਡਾ. ਰਮੇਸ਼ ਕੁਮਾਰੀ ਬੰਗਾ, ਡਾ. ਕੁਲਜੀਤ ਸਿੰਘ, ਡਾ. ਆਸ਼ਾ, ਡਾ. ਜਸਵਿੰਦਰ ਕੁਮਾਰੀ, ਡਾ. ਕਮਲ ਕਿਸ਼ੋਰ, ਡਾ. ਸੁਖਵਿੰਦਰ ਕੌਰ, ਡਾ. ਨਵਪ੍ਰੀਤ ਕੌਰ, ਡਾ. ਦੀਪਕ ਜੈਨ, ਕਮਲੇਸ਼ ਸਟਾਫ ਨਰਸ, ਅਜੀਤਪਾਲ ਐਮ.ਐਲ.ਟੀ, ਅਮਰੀਕ ਸਿੰਘ ਸਟੈਨੋਟਾਈਪਿਸਟ, ਗੁਰਿੰਦਰ ਕੁਮਾਰ ਕੰਪਿਊਟਰ ਆਪ੍ਰੇਟਰ, ਬਲਜੀਤ ਸਿੰਘ, ਮਲਟੀਪਰਪਜ ਹੈਲਥ ਵਰਕਰ (ਮੇਲ ) ਜਸਵੰਤ ਸਿੰਘ ਸਹਾਇਕ, ਤਰਲੋਚਨ ਸਿੰਘ ਸਵੀਪਰ, ਡਾ. ਗੁਰਸਰਨਜੀਤ ਸਿੰਘ ਬੇਦੀ, ਡਾ. ਆਰ.ਪੀ ਸਿੰਘ, ਡਾ. ਰਘਬੀਰ ਸਿੰਘ ਰੰਧਾਵਾ, ਗੁਰਵਿੰਦਰ ਕੌਰ, ਪੰਜਾਬੀ ਮਿਸਟ੍ਰੈਸ, ਸੰਜੀਵ ਕੁੰਦਰਾ, ਕੁਲਜੀਤ ਸਿੰਘ ਰੀਡਰ, ਬਿਕਰਮ ਸਰਮਾ ਅਹਿਲਮਦ, ਪ੍ਰਵੀਨ ਕੁਮਾਰ ਸਟੇਨੋ, ਰਾਜਬੀਰ ਸਿੰਘ ਗੰਨਮੈਨ, ਸਤਬੀਰ ਸਿੰਘ ਰਜਿਸਟਰਾਰ, ਸ੍ਰੀ ਸਤਨਰਾਇਣ ਮੰਦਰ ਕਮੇਟੀ ਕਪੂਰਥਲਾ, ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਕਪੂਰਥਲਾ, ਆਈ.ਟੀ.ਸੀ ਕੰਪਨੀ ਕਪੂਰਥਲਾ, ਰਹਿਮਤ ਐਨ.ਜੀ.ਓ, ਹਰਪ੍ਰੀਤ ਸਿੰਘ ਰੀਡਰ, ਹਰਦੀਪ ਸਿੰਘ ਕਾਨੂੰਗੋ, ਅਮਰੀਕ ਸਿੰਘ ਕਾਨੂੰਗੋ, ਗੁਲਜਾਰ ਸਿੰਘ, ਸਰਵਣ ਸਿੰਘ, ਹਰਦੀਪ ਸਿੰਘ ਕਾਨੂੰਗੋ, ਸਤਪਾਲ ਪਟਵਾਰੀ, ਰਜੇਸ਼ ਕੁਮਾਰ ਕਾਨੂੰਗੋ, ਹਰਜਿੰਦਰ ਕੁਮਾਰ ਸੇਵਾਦਾਰ, ਅਜੀਤਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ, ਕਪਿਲ ਦੇਵ ਸੀਨੀਅਰ ਸਹਾਇਕ, ਹਰੀ ਕ੍ਰਿਸ਼ਨ ਜੋਸ਼ੀ ਕਲਰਕ, ਚਾਣਕਿਆ ਸੇਵਾ ਕੇਂਦਰ, ਡਾ. ਰਾਜੀਵ ਭਗਤ, ਡਾ. ਨਵਨੀਤ ਕੌਰ, ਗੁਰੁਮੁੱਖ ਸਿੰਘ ਢੰਡ, ਬਿਕਰਮ ਗੁਪਤਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾੜਾ, ਸੁਰਿੰਦਰ ਕਾਲਹੀ ਜਵਾਹਰ ਲਾਲ ਨਹਿਰੂ ਸਪੋਰਟਸ ਐਂਡ ਕਲਚਰ ਕਲੱਬ ਜੱਗ ਨਡਾਲਾ, ਗੁਰਸੇਵਕ ਸਿੰਘ, ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ, ਬੂਲਪੁਰ, ਕੁਮਾਰੀ ਹਿਮਾਨੀ, ਤਰੁਣਪ੍ਰੀਤ ਸਿੰਘ ਕੋਹਲੀ, ਸੌਰਵ ਕੁਮਾਰ ਜੂਨੀਅਰ ਐਡੀਟਰ, ਸੁਖਚੈਨ ਸਿੰਘ, ਨਿਰੀਖਕ ਮਨਵੀਰ ਸਿੰਘ, ਰਾਊ ਦਵਿੰਦਰ ਸਿੰਘ ਪਟਵਾਰੀ, ਵਰਿੰਦਰ ਕੁਮਾਰ ਸਕੱਤਰ, ਡਿੰਪਲ ਉੱਪਲ ਮਹੇੜੂ, ਨੀਰਜ ਬਖਸ਼ੀ ਫਗਵਾੜਾ, ਸੁਖਵੰਤ ਸਿੰਘ ਫਗਵਾੜਾ, ਪ੍ਰਦੀਪ ਆਹੂਜਾ ਫਗਵਾੜਾ, ਡਾ. ਰੁਪੈਸ਼ ਕੁਮਾਰ ਤੇ ਡਾ. ਨਵਰੋਜ਼ ਸਿੰਘ ਸ਼ਾਮਿਲ ਹਨ।
ਇਸ ਤੋਂ ਇਲਾਵਾ ਕਰੋਨਾ ਮਹਾਂਮਾਰੀ ਦੌਰਾਨ ਡਾਟਾ ਸੈਲ ਵਿਚ ਕੰਮ ਕਰਨ ਵਾਲੇ ਐਨ ਸੀ ਸੀ ਕੈਡਿਟਾਂ ਦਾ ਵੀ ਸਨਮਾਨ ਕੀਤਾ ਗਿਆ, ਜਿਸ ਵਿਚ ਦਲੀਪ ਕੁਮਾਰ, ਤੁਸ਼ਾਰ ਬੱਤਰਾ, ਰਾਜਨਜੋਤ ਸਿੰਘ, ਹਰਸਿਮਰਨ, ਨਵਦੀਪ ਕੌਰ, ਕਮਲਪ੍ਰੀਤ ਕੌਰ, ਰਮਨ ਕੁਮਾਰ, ਅਵਤਾਰ ਸਿੰਘ, ਸ਼ਿਵਾਨੀ, ਸਰਵਣ ਯਾਦਵ, ਰੁਪਿੰਦਰਜੀਤ ਕੌਰ, ਪਵਨਪ੍ਰੀਤ ਕੌਰ, ਨਵਦੀਪ ਕੌਰ, ਰਿਤੂ, ਕੁਨਾਲ ਤੇ ਲਵਪ੍ਰੀਤ ਸਿੰਘ ਸ਼ਾਮਿਲ ਹਨ।
                     ਸਰਕਾਰੀ ਸੇਵਾਵਾਂ ਤੇ ਸਮਾਜ ਸੇਵਾ ਦੇ ਖੇਤਰ ਵਿਚ ਸ਼ਾਨਦਾਰ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਰਾਮ ਲਾਲ ਸੇਵਾਦਾਰ, ਮਨਮੋਹਨ ਸ਼ਰਮਾ ਜਿਲ੍ਹਾ ਨਾਜ਼ਰ, ਸਰਸਵਤੀ ਸੇਵਾਦਾਰ, ਅਨਿਲ ਕੁਮਾਰ ਡਿਪਟੀ ਜਿਲ੍ਹਾ ਅਟਾਰਨੀ ਲੀਗਲ, ਭਜਨ ਸਿੰਘ ਕਲਰਕ, ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਕੁਮਾਰੀ ਤ੍ਰਿਸ਼ਨਾ, ਕੁਮਾਰੀ ਪ੍ਰਿਅੰਕਾ, ਸਾਹਿਲ, ਵਿਪਨ ਕਾਲਾ, ਸੁਖਬੀਰ ਸਿੰਘ, ਰਾਹੁਲ, ਜਸਕਰਨ ਸਿੰਘ, ਕੁਮਾਰੀ ਮਨੀਸ਼ਾ, ਤਰਾਨਾ (ਸਾਰੇ ਸਿੱਖਿਆ ਵਿਭਾਗ), ਨਿਰਮਲ ਸਿੰਘ ਡਰਾਈਵਰ, ਬਲਕਾਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਅਭਿਸ਼ੇਕ ਵੈਦ ਸਹਾਇਕ ਖੇਤੀਬਾੜੀ ਇੰਜੀ, ਬਾਬਾ ਹਰਜੀਤ ਸਿੰਘ, ਹਰਮਿੰਦਰ ਸਿੰਘ ਪਿੰਡ ਦੂਲੋਵਾਲ ਬਾਡੀ ਬਿਲਡਰ, ਅਮਿਤ ਕੁਮਾਰ ਪਲੇਸਮੈਂਟ ਅਫਸਰ, ਗੌਰਵ ਕੁਮਾਰ ਕੈਰੀਅਰ ਕੌਂਸਲਰ, ਮਮਤਾ ਦੇਵੀ ਸੀਨੀਅਰ ਸਹਾਇਕ, ਅਨੁਵੰਤ ਸਿੰਘ ਡਰਾਈਵਰ, ਆਈ.ਟੀ.ਸੀ ਮਿਸ਼ਨ ਸੁਨਹਿਰਾ ਕੱਲ, ਰਚਨਾ ਪੁਰੀ ਅਧਿਆਪਕਾ, ਕੰਵਰਦੀਪ ਸਿੰਘ ਅਧਿਆਪਕ, ਮਨੂਜਾ ਇਰਸ਼ਾਦ ਤੇ ਸ਼ੈਲਜਾ ਕੁਮਾਰੀ ਅਧਿਆਪਕਾਵਾਂ, ਬਿੰਦਰਪਾਲ ਡਾਵਰ ਸੁਪਰਡੈਂਟ, ਅੰਜੂ ਬਾਲਾ ਪੀ.ਏ, ਨਿਸ਼ਾ ਤਲਵਾੜ ਜੂਨੀਅਰ ਸਹਾਇਕ, ਪਰਮਜੀਤ ਸਿੰਘ ਜੂਨੀਅਰ ਸਹਾਇਕ, ਜਸਵਿੰਦਰ ਕੁਮਾਰੀ ਸਟੈਨੋ, ਹਰਜੋਤ ਸਿੰਘ ਟੈਕਨੀਕਲ ਸਹਾਇਕ, ਵਿਨੀਤ ਓਬਰਾਏ ਜੂਨੀਅਰ ਸਹਾਇਕ, ਦਿਨੇਸ਼ ਕੁਮਾਰ ਸੇਵਾਦਾਰ, ਜਗਦੀਪ ਕੁਮਾਰ ਐਸ.ਸੀ.ਏ, ਜਬਰਜੰਗ ਸਿੰਘ ਕਲਰਕ, ਸੁਖਜਿੰਦਰ ਸਿੰਘ ਪੀ.ਐਲ.ਸੀ, ਕਮਲਜੀਤ ਕੌਰ ਲੇਖਾਕਾਰ, ਬੀ.ਐਸ ਢਿੱਲੋਂ ਆਨਰੇਰੀ ਲੀਗਲ ਸਲਾਹਕਾਰ, ਇੰਸਪੈਕਟਰ ਬਿਕਰਮਜੀਤ ਸਿੰਘ, ਸਬ ਇੰਸਪੈਕਟਰ ਜਸਬੀਰ ਸਿੰਘ, ਏ.ਐਸ.ਆਈ ਪਰਮਜੀਤ ਸਿੰਘ, ਏ.ਐਸ.ਆਈ ਦਰਬਾਰਾ ਸਿੰਘ, ਸਿਪਾਹੀ ਲਵਜੀਤ ਸਿੰਘ ਤੇ ਗੁਰਜਿੰਦਰ ਸਿੰਘ, ਏ.ਐਸ.ਆਈ ਅਮਨਦੀਪ ਕੌਰ, ਏ.ਐਸ.ਆਈ ਜਗੀਰ ਸਿੰਘ, ਨਿਰਮਲ ਸਿੰਘ ਪੰਜਾਬ ਹੋਮਗਾਰਡ, ਗੁਰਪ੍ਰੀਤ ਸਿੰਘ ਗੋਪੀ ਸਰਪੰਚ ਆਰੀਆਂਵਾਲ, ਰਾਜਦੀਪ ਅਰੋੜਾ ਬੀ.ਐਲ.ਓ ਸ਼ਾਮਿਲ ਹਨ।
               ਇਸ ਮੌਕੇ 15 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਤੇ 3 ਲੋੜਵੰਦਾਂ ਨੂੰ ਟਰਾਈ ਸਾਇਕਲ ਵੰਡੇ ਗਏ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …