Thursday, April 23, 2026

ਆਯੂਸ਼ਮਾਨ ਮੈਡੀਕਲ ਕਾਰਡ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 4 ਮਾਰਚ (ਸੰਧੂ) – ਦੀਪ ਮਲਟੀਸਪੈਸ਼ਲਟੀ ਸ਼੍ਰੀ ਗੁਰੂ ਅਮਰਦਾਸ ਨਗਰ ਤਰਨ ਤਾਰਨ ਰੋਡ ਵੱਲੋਂ ਆਯੂਸ਼ਮਾਨ ਮੈਡੀਕਲ ਕਾਰਡ ਕੈਂਪ ਲਗਾਇਆ ਗਿਆ।ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਗੂ ਸਕੀਮ ਤਹਿਤ ਕਾਰਡ ਬਣਾਉਣ ਲਈ ਰਜਿਸਟ੍ਰੇਸ਼ਨ ਕਰਨ ਦੇ ਨਾਲ-ਨਾਲ ਸ਼ਰੀਰਿਕ ਜਾਂਚ ਕਰਨ ਤੋਂ ਇਲਾਵਾ ਘੱਟ ਰੇਟਾਂ ਵਿੱਚ ਟੈਸਟ ਕੀਤੇ ਗਏ। ਇਸ ਮੌਕੇ ਡਾ. ਜਸਦੀਪ ਸਿੰਘ, ਡਾ. ਮਨਮੀਤ ਸਿੰਘ, ਲਵਪ੍ਰੀਤ ਸਿੰਘ, ਲੈਬ. ਟਕਨੀਸ਼ਮ, ਗੌਰਵ ਲੈਬ ਟਕਨੀਸ਼ਨ, ਦੀਵੀਆ ਚੌਪੜਾ, ਧੰਨਬੀਰ ਸਿੰਘ, ਜਸਬੀਰ ਕੌਰ, ਜੀ.ਐਸ ਭੱਲਾ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …