Monday, October 12, 2026

ਅਕਾਲੀ ਜਥਾ ਸ਼ਹਿਰੀ ਦੇ ਅਹੁੱਦੇਦਾਰਾਂ ਵੱਲੋਂ ਨਵੇਂ ਬਣੇ ਚੇਅਰਮੈਨ ਰੰਧਾਵਾ ਸਨਮਾਨਿਤ

PPN06111422
ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਸਨਮਾਨਿਤ ਕਰਦੇ ਹੋਏ ਉਪਕਾਰ ਸਿੰਘ ਸੰਧੂ, ਅਵਤਾਰ ਸਿੰਘ ਟਰੱਕਾਵਾਲੇ, ਬਾਵਾ ਸਿੰਘ ਗੁਮਾਨਪੁਰਾ, ਆਰ.ਸੀ. ਯਾਦਵ, ਬੀਬੀ ਵਜਿੰਦਰ ਕੌਰ ਵੇਰਕਾ, ਅਮਰਬੀਰ ਢੋਟ ਅਤੇ ਹੋਰ।
ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਦਾ ਅੱਜ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਦਫਤਰ ਕਚਹਿਰੀ ਚੌਂਕ ਵਿਖੇ ਪਹੁੰਚਣ ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਪ੍ਰਧਾਨਗੀ ਵਿਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਉਪਕਾਰ ਸਿੰਘ ਸੰਧੂ ਨੇ ਰੰਧਾਵਾ ਨੂੰ ਚੇਅਰਮੈਨ ਬਣਾਉਣ ਤੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੰਧਾਵਾ ਦੀ ਨਿਯੁਕਤੀ ਨਾਲ ਵਰਕਰਾਂ ਦਾ ਮਨੋਬਲ ਹੋਰ ਉਚਾ ਹੋ ਗਿਆ ਹੈ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਵਾਲੇ, ਐਸ.ਜੀ.ਪੀ.ਸੀ. ਦੇ ਮੈਂਬਰ ਬਾਵਾ ਸਿਘ ਗੁੰਮਾਨਪੁਰਾ, ਆਰ.ਸੀ. ਯਾਦਵ, ਕੁਲਜੀਤ ਸਿੰਘ ਬ੍ਰਦਰਜ਼, ਮਹਿਲਾ ਅਕਾਲੀ ਦਲ ਦੀ ਪ੍ਰਧਾਨ ਬੀਬੀ ਵਜਿੰਦਰ ਕੌਰ ਵੇਰਕਾ, ਕੌਂਸਲਰ ਅਮਰਬੀਰ ਸਿੰਘ ਸੰਧੂ, ਕੌਂਸਲਰ ਬਲਜਿੰਦਰ ਸਿੰਘ ਮੀਰਾਕੋਟ, ਅਮਰਬੀਰ ਸਿੰਘ ਢੋਟ, ਓ.ਪੀ. ਗੱਬਰ, ਗੁਰਪ੍ਰੀਤ ਸਿੰਘ ਮਿੰਟੂ, ਜਸਕੀਰਤ ਸਿੰਘ ਸੁਲਤਾਨਵਿੰਡ, ਰਾਜਵਿੰਦਰ ਕੌਰ ਰਾਜ, ਭੁਪਿੰਦਰ ਸਿੰਘ ਰਾਹੀਂ, ਪਵਨ ਕੁਮਾਰ ਪੰਮਾਂ (ਸਾਰੇ ਕੌਂਸਲਰ), ਦਿਲਬਾਗ ਸਿੰਘ, ਰਜਿੰਦਰ ਸਿੰਘ ਮਰਵਾਹਾ, ਰੂਬੀ ਸਰਪੰਚ ਮੂਲੇਚੱਕ, ਗੁਰਪ੍ਰੀਤ ਸਿੰਘ ਪ੍ਰਿੰਸ ਗੁੰਮਟਾਲਾ, ਸਰਪੰਚ ਜਤਿੰਦਰ ਸਿੰਘ ਬਾਜਵਾ, ਡਾ. ਹਰਵਿੰਦਰ ਸਿੰਘ ਸੰਧੂ, ਵਿੱਕੀ ਚੀਦਾ, ਬੰਟੀ ਵੇਰਕਾ, ਹਰਜੀਤ ਸਿੰਘ ਸ਼ੈਲਰਵਾਲੇ, ਮਲਕੀਅਤ ਸਿੰੰਘ ਵੱਲਾ, ਠੇਕੇਦਾਰ ਧਰਮ ਸਿੰਘ, ਬਿੱਲਾ ਸੰਧੂ, ਮਨਜੀਤ ਸਿੰਘ ਮੰਜ਼ਲ, ਰਾਣਾ ਸ਼ਰੀਫਪੁਰਾ, ਚੇਅਰਮੈਨ ਗੁਰਮੇਜ਼ ਸਿੰਘ ਹਰੀਪੁਰਾ, ਮੋਨੀ ਵੇਰਕਾ, ਕੁਲਦੀਪ ਸਿੰਘ ਮਮਦੂ ਚੌਹਾਨ, ਸ਼ੈਲਾ ਵਾਲੀਆ, ਦਲਬੀਰ ਸਿੰਘ ਰਿੰਕੂ, ਅਮਰੀਕ ਸਿੰਘ ਮੱਲੀ, ਨਰਿੰਦਰ ਸਿੰਘ ਐਮ. ਆਰ, ਸਰਪੰਚ ਪਵਨ ਹੈਪੀ, ਅਮਰਜੀਤ ਸਿੰਘ ਸੋਹਲ, ਜਗਰੂਪ ਸਿੰਘ ਚੰਦੀ, ਜਤਿੰਦਰ ਸਿੰਘ ਘੁੰਮਣ, ਜਸਪਾਲ ਸਿੰਘ ਕੋਟਖਾਲਸਾ, ਹਰਪਾਲ ਸਿੰਘ ਵਾਲੀਆ, ਕਮਲ ਬੰਗਾਲੀ, ਸਰਪੰਚ ਸੁਖਦੇਵ ਸਿੰਘ, ਦਿਲਬਾਗ ਸਿੰਘ ਗੁਮਾਨਪੁਰਾ, ਸੁਰਜੀਤ ਸਿੰਘ ਸੰਧੂ, ਪ੍ਰਿੰਸੀਪਲ ਕੁਲਦੀਪ ਸਿੰਘ, ਗਗਨਦੀਪ ਸਿੰਘ, ਲਾਲ ਸਿੰਘ, ਬਖਸ਼ਿਸ਼ ਸਿੰਘ ਸੰਘਾ, ਮਨਜਿੰਦਰ ਸਿੰਘ ਸਰਕਾਰੀਆ, ਬੰਟੀ ਢਿਲੱੋਂ, ਅਜੇ ਪਾਲ ਗੋਇੰਦਵਾਲ, ਦਲੀਪ ਸਿੰਘ ਸੰਧੂ, ਹਰਮੀਤ ਸਿੰਘ ਰੰਧਾਵਾ, ਮਨੂੰ ਲਿਖਾਰੀ, ਗੁਰਵਿੰਦਰ ਗਿੱਲ, ਨਿਰਮਲ ਸਿੰਘ ਨੰਗਲੀ, ਕਾਬਲ ਸਿੰਘ ਚੇਅਰਮੈਨ, ਨਵਤੇਜ਼ ਸਿੰਘ ਬਿੱਟੂ ਆਦਿ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply