ਦੇਸ਼ ਦੇ 9 ਸੂਬਿਆਂ ਤੇ 6 ਵੱਖ-ਵੱਖ ਦੇਸ਼ਾਂ ਦੇ ਪ੍ਰਧਾਨਾਂ ਸਮੇਤ 182 ਅਹੁੱਦੇਦਾਰਾਂ ਦੀ ਪਹਿਲੀ ਸੂਚੀ ਜਾਰੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਸੰਤ ਸਮਾਜ ਅਤੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਭਿੰਡਰਾਂਵਾਲੇ ਤੋਂ ਆਸ਼ੀਰਵਾਦ ਲੈ ਕੇ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਭਾਈ ਅਮਰਜੀਤ ਸਿੰਘ ਚਾਵਲਾ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਫੈਡਰੇਸ਼ਨ ਮਹਿਤਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ।ਪ੍ਰਧਾਨ ਢੋਟ ਨੇ ਸੀਨੀਅਰ ਆਗੂ ਭਾਈ ਲਖਬੀਰ ਸਿੰਘ ਸੇਖੋਂ ਨੂੰ ਸਕੱਤਰ ਜਨਰਲ ਨਿਯੁੱਕਤ ਕੀਤਾ ਹੈ।ਉਨ੍ਹਾਂ ਕਿਹਾ ਕਿ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਕੁਰਬਾਨੀ ਦੇ ਮੁਜੱਸਮੇ ਭਾਈ ਅਮਰੀਕ ਸਿੰਘ ਵਲੋਂ ਵਰੋਸਾਈ ਇਸ ਮਹਾਨ ਜਥੇਬੰਦੀ ਦੇ ਢਾਂਚੇ ਵਿੱਚ ਉਨ੍ਹਾਂ ਸਿੱਖ ਨੌਜਵਾਨਾਂ ਨੂੰ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਜੋ ਸਿੱਖੀ ਸਿਧਾਂਤਾਂ ਤੇ ਡਟ ਕੇ ਪਹਿਰਾ ਦੇਣ ਵਾਲੇ ਅਤੇ ਸਿੱਖ ਕੌਮ ਨੂੰ ਅੰਦਰੂਨੀ ਤੇ ਬਾਹਰੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਆਪਣੇ ਹਿਰਦੇ ਵਿੱਚ ਦਰਦ ਲਈ ਬੈਠੇ ਹਨ।ਨੌਜਵਾਨ ਯੋਧਿਆਂ ਦੀ ਇਹ ਵਿਸ਼ਾਲ ਟੀਮ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਵਿੱਚ ਵੀ ਕੌਮ ਦੀ ਚੜ੍ਹਦੀ ਕਲਾ ਲਈ ਗੰਭੀਰਤਾ ਨਾਲ ਯਤਨਸ਼ੀਲ ਰਹੇਗੀ।
ਗਗਨਦੀਪ ਸਿੰਘ, ਮਨਜੀਤ ਸਿੰਘ ਬਾਠ, ਜਸਪਾਲ ਸਿੰਘ ਫਿਰੋਜ਼ਪੁਰ, ਗੁਰਮਿੰਦਰ ਸਿੰਘ ਚਾਵਲਾ, ਸੁਰਿੰਦਰ ਸਿੰਘ ਹੀਰੋ ਖੁਰਦ ਮਾਨਸਾ ਸੀਨੀਅਰ ਮੀਤ ਪ੍ਰਧਾਨ, ਦਲਜਿੰਦਰ ਸਿੰਘ ਕੈਪਟਨ ਲੁਧਿਆਣਾ, ਬਲਵਿੰਦਰ ਸਿੰਘ ਕੰਬੋਜ ਅੰਮ੍ਰਿਤਸਰ, ਅਮਰਿੰਦਰ ਸਿੰਘ ਤੰਨਤੋੜ੍ਹੀ, ਅੰਮ੍ਰਿਤਪਾਲ ਸਿੰਘ ਪੰਨੂ, ਗਗਨਦੀਪ ਸਿੰਘ ਚਾਵਲਾ ਫਿਰੋਜ਼ਪੁਰ, ਸਰਬਜੀਤ ਸਿੰਘ ਢਡਵਾਲ, ਜਨਰਲ ਸਕੱਤਰ, ਸਤਿੰਦਰਪਾਲ ਸਿੰਘ ਜੋਹਨੀ, ਗੁਰਦੀਪ ਸਿੰਘ ਸੁਰ ਸਿੰਘ ਵਾਲਾ, ਜਗਜੀਤ ਸਿੰਘ ਖਾਲਸਾ, ਬਲਵਿੰਦਰ ਸਿੰਘ ਰਾਜੋਕੇ, ਦਲਜੀਤ ਸਿੰਘ ਜੌੜਾ, ਮਨਜੀਤ ਸਿੰਘ ਬੂਟਾ, ਯੁਵਰਾਜ ਸਿੰਘ ਚੋਹਾਨ, ਮਨਮੋਹਨ ਸਿੰਘ ਲਾਟੀ, ਸਿਮਰਨਜੀਤ ਸਿੰਘ ਭੁੱਲਰ, ਜਗਪ੍ਰੀਤ ਸਿੰਘ ਮਨੀ, ਸੁਖਪ੍ਰੀਤ ਸਿੰਘ ਸੋਨੀ, ਕੁਲਦੀਪ ਸਿੰਘ ਪੰਡੋਰੀ, ਜਰਮਨਜੀਤ ਸਿੰਘ ਸੁਲਤਾਨਵਿੰਡ, ਗੁਰਵਿੰਦਰ ਸਿੰਘ ਰਿੰਕੂ, ਸ਼ੇਰਆਮਿਰ ਸਿੰਘ, ਗੁਰਮੀਤ ਸਿੰਘ ਮੁਕਤਸਰ, ਸਰਦੂਲ ਸਿੰਘ ਸ਼ਾਦੀਪੁਰ, ਹਰਪ੍ਰੀਤ ਸਿੰਘ ਗਿੰਨੀ, ਸੁਖਦੇਵ ਸਿੰਘ ਲਾਡਾ, ਹਰਜਿੰਦਰ ਸਿੰਘ ਜਹਾਂਗੀਰ, ਤਜਿੰਦਰ ਸਿੰਘ ਬੱਗਾ, ਕੁਲਵਿੰਦਰ ਸਿੰਘ ਰਾਜੂ ਗੰਗਾਨਗਰ, ਗੁਰਮੁਖ ਸਿੰਘ ਮੋਹਨ ਭੰਡਾਰੀ, ਸੁਖਦੇਵ ਸਿੰਘ ਮੀਆਂ ਪੰਧੇਰ, ਈਜ. ਰਵਿੰਦਰ ਸਿੰਘ, ਸਤਪਾਲ ਸਿੰਘ ਵਿਰਦੀ, ਹਰਮੀਤ ਸਿੰਘ ਸਲੂਜਾ, ਜਗਜੀਤ ਸਿੰਘ ਬੰਟੂ, ਮਨਿੰਦਰ ਸਿੰਘ ਨੋਕੀਆ ਮੀਤ ਪ੍ਰਧਾਨ, ਤਜਿੰਦਰਪਾਲ ਸਿੰਘ ਟਿਮਾਂ ਗੰਗਾਨਗਰ (ਮੁੱਖ ਸਲਾਹਕਾਰ), ਡਾ. ਹਰਭਜਨ ਸਿੰਘ ਦੇਹਰਾਦੂਨ, ਪ੍ਰਿੰਸੀਪਲ ਇੰਦਰਜੀਤ ਸਿੰਘ ਗਗੋਆਣਾ, ਗਿਆਨੀ ਤੇਜਪਾਲ ਸਿੰਘ ਕੁਰਕੁਸ਼ੇਤਰ, ਹਰਮੈਨਨ ਸਿੰਘ ਜੰਮੂ, ਅਵਤਾਰ ਸਿੰਘ ਬੁੱਟਰ, ਹਰਸ਼ਦੀਪ ਸਿੰਘ ਰੰਧਾਵਾ, ਕਸ਼ਮੀਰ ਸਿੰਘ ਪਟਿਆਲਾ ਸਲਾਹਕਾਰ ਗਗਨਦੀਪ ਸਿੰਘ (ਚੇਅਰਮੈਨ), ਜਸਪਾਲ ਸਿੰਘ ਫਿਰੋਜਪੁਰ, ਹਰਜੀਤ ਸਿੰਘ ਜੋੜਾ, ਮਨਜੀਤ ਸਿੰਘ ਬਾਠ, ਦਲਜਿੰਦਰ ਸਿੰਘ ਕੈਪਟਨ (ਲੁਧਿਆਣਾ ਅਨੁਸ਼ਾਸਨ ਕਮੇਟੀ, ਹਰਜੋਤ ਸਿੰਘ ਮਾਨ, ਰਾਜਿੰਦਰ ਸਿੰਘ ਰਾਜਾ, ਸਤਵਿੰਦਰ ਸਿੰਘ ਧੰਜੂ ਕਾਨੂੰਨੀ ਸਲਾਹਕਾਰ, ਗੁਰਮਿੰਦਰ ਸਿੰਘ ਚਾਵਲਾ (ਮੁੱਖ ਬੁਲਾਰਾ), ਜਗਜੀਤ ਸਿੰਘ ਖਾਲਸਾ ਬੁਲਾਰੇ, ਅੰਮ੍ਰਿਤਪਾਲ ਸਿੰਘ ਬੱਬਲੂ ਸਿਆਸੀ ਅਤੇ ਮੀਡੀਆ ਸਲਾਹਕਾਰ, ਕੁਲਵਿੰਦਰ ਸਿੰਘ ਢੋਟ ਪ੍ਰੈਸ ਸਕੱਤਰ, ਹਰਪ੍ਰੀਤ ਸਿੰਘ ਲਾਲੀ ਖਜ਼ਾਨਚੀ ਬਣਾਏ ਗਏ ਹਨ।
ਅਮਰਦੀਪ ਸਿੰਘ ਅਟਵਾਲ ਹਰਿਆਣਾ, ਰਾਜਿੰਦਰ ਸਿੰਘ ਜੰਮੂ ਅਤੇ ਕਸ਼ਮੀਰ, ਅਮੋਲਰਤਨ ਸਿੰਘ ਉੱਤਰਾਖੰਡ,
ਡਾ. ਸਤਨਾਮ ਸਿੰਘ ਆਹਲੂਵਾਲੀਆ ਪੱਛਮੀ ਬੰਗਾਲ, ਹਰਪਾਲ ਸਿੰਘ ਉੱਤਰ ਪ੍ਰਦੇਸ਼, ਜਸਵਿੰਦਰ ਸਿੰਘ ਹਿਮਾਚਲ ਪ੍ਰਦੇਸ਼, ਲਵਪ੍ਰੀਤ ਸਿੰਘ ਬਰਾੜ ਰਾਜਸਥਾਨ, ਜਤਿੰਦਰ ਸਿੰਘ ਜੀਤੂ ਮੱਧ ਪ੍ਰਦੇਸ਼ ਤੇ ਜਸਪਾਲ ਸਿੰਘ ਭੱਟੀ ਮਹਾਰਾਸ਼ਟਰ ਦੇ
ਪ੍ਰਧਾਨ ਨਿਯੁੱਕਤ ਕੀਤੇ ਗਏ ਹਨ।
ਬਲਜੀਤ ਸਿੰਘ ਸੱਗੂ ਆਸਟ੍ਰੇਲੀਆ, ਕੰਵਲਜੀਤ ਸਿੰਘ ਭੁੱਲਰ ਕੈਨੇਡਾ, ਰਸ਼ਪਾਲ ਸਿੰਘ ਲੋਹਾਰਕਾ ਯੂ.ਐਸ.ਏ, ਕੰਵਰਦੀਪ ਸਿੰਘ ਕਿੱਟੂ ਇੰਗਲੈਂਡ, ਨਿਰਮੋਲ ਰਤਨ ਸਿੰਘ ਸਵੀਡਨ ਅਤੇ ਦਿਲਪ੍ਰੀਤ ਸਿੰਘ ਜੌਰਜੀਆ ਵਿਦੇਸ਼ਾਂ ਦੇ ਪ੍ਰਧਾਨ ਨਾਮਜ਼ਦ ਕੀਤੇ ਗਏ।
ਦਵਿੰਦਰ ਸਿੰਘ ਰਾਜੂ, ਸਰਬਜੀਤ ਸਿੰਘ ਸ਼ੱਬਾ, ਕੁਲਵੰਤ ਸਿੰਘ ਨਿੱਜ਼ਰ, ਕਾਬਲ ਸਿੰਘ ਸ਼ਾਹਪੁਰ, ਸੁਰਿੰਦਰ ਸਿੰਘ, ਲਵਪ੍ਰੀਤ ਸਿੰਘ ਜੌੜਾ, ਰਾਜਿੰਦਰ ਸਿੰਘ ਰਾਜੂ, ਪ੍ਰਭਜੀਤ ਸਿੰਘ ਸ਼ੈਲੀ, ਚਰਨਜੀਤ ਸਿੰਘ ਥਿੰਦ, ਜਸਮੀਤ ਸਿੰਘ ਸਨੀ, ਤਰੁਣਦੀਪ ਸਿੰਘ ਸੰਧੂ, ਨਰਿੰਦਰ ਸਿੰਘ, ਸਤਨਾਮ ਸਿੰਘ ਭਾਟੀਆ, ਪਾਲ ਸਿੰਘ ਪਠਾਨਕੋਟ, ਕਰਨਦੀਪ ਸਿੰਘ ਸੱਗੂ, ਜਰਨੈਲ ਸਿੰਘ ਗਾਬੜੀਆ, ਗੁਰਵਿੰਦਰ ਸਿੰਘ ਸੱਗੂ, ਸੁਖਜਿੰਦਰ ਸਿੰਘ ਮੇਵਾ ਸਿੰਘ ਵਾਲਾ, ਮਨਪ੍ਰੀਤ ਸਿੰਘ ਵਿੱਕੀ ਸਕੱਤਰ, ਤਲਵਿੰਦਰ ਸਿੰਘ ਨਿੱਕੂ, ਸਤਨਾਮ ਸਿੰਘ ਭਾਟੀਆ, ਕੁਲਦੀਪ ਸਿੰਘ ਸੀ.ਏ, ਵਿਕਰਮਜੀਤ ਸਿੰਘ ਸ਼ੂਰ, ਭੁਪਿੰਦਰ ਸਿੰਘ ਮਾਹਲ, ਜਸਪ੍ਰੀਤ ਸਿੰਘ ਬੌਬੀ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਬੇਦੀ, ਗੁਰਪ੍ਰੀਤ ਸਿੰਘ ਲਾਲੀ, ਮਨਪ੍ਰੀਤ ਸਿੰਘ ਵਿੱਕੀ, ਤੇਜਿੰਦਰ ਸਿੰਘ ਪ੍ਰਿੰਸ, ਜੋਬਨਜੀਤ ਸਿੰਘ ਸੋਹੀਆਂ, ਅੰਗਰੇਜ ਸਿੰਘ, ਤੀਰਥ ਸਿੰਘ ਸਮਰਾ, ਲਵਪ੍ਰੀਤ ਸਿੰਘ ਤੇਹਰਾ ਜਥੇਬੰਧਕ ਸਕੱਤਰ, ਸੁਰਜੀਤਪਾਲ ਸਿੰਘ ਬੁਢਲਾਡਾ, ਚਮਕੌਰ ਸਿੰਘ ਮਸਤੂਆਣਾ, ਬਲਜੀਤ ਸਿੰਘ, ਲਵਪ੍ਰੀਤ ਸਿੰਘ, ਸਤਨਾਮ ਸਿੰਘ ਮੋਗਾ, ਜਸਵੰਤ ਪਹਿਲਵਾਨ, ਅੰਗਰੇਜ ਸਿੰਘ, ਕਿਰਪਾਲ ਸਿੰਘ ਪਾਲ (ਬਟਾਲਾ ), ਜਗਪਾਲ ਸਿੰਘ ਜੱਜ, ਗੁਰਿੰਦਰ ਸਿੰਘ, ਨਵਦੀਪ ਸਿੰਘ ਲਵਲੀ, ਜਾਗੀਰ ਸਿੰਘ, ਇਕਬਾਲ ਸਿੰਘ ਹੀਰਾ, ਕੁਲਦੀਪ ਸਿੰਘ ਜੌੜਾ, ਸੁਖਵਿੰਦਰ ਸਿੰਘ ਗੋਲਡੀ, ਅਮਰ ਸਿੰਘ ਫਿਰੋਜ਼ਪੁਰ, ਹਰਮੀਤ ਸਿੰਘ ਸੰਨੀ, ਕਰਨਦੀਪ ਸਿੰਘ ਘਰਾਲਾ ਸੰਯੁਕਤ ਸਕੱਤਰ।ਪ੍ਰੋ. ਜਗਰੂਪ ਸਿੰਘ, ਅਮਰਜੀਤ ਸਿੰਘ, ਭਾਈ ਨਿਰਮਲ ਸਿੰਘ ਰੱਤਾ ਖੇੜਾ, ਗੁਰਪ੍ਰੀਤ ਸਿੰਘ ਬੜਾਪਿੰਡ, ਰਣਜੀਤ ਸਿੰਘ ਸੋਨੂ, ਸਤਿੰਦਰ ਸਿੰਘ ਸੋਨੂ, ਜੋਗਾ ਸਿੰਘ, ਗੁਰਸਾਗਰ ਸਿੰਘ ਮਨੀ, ਅਕਾਸ਼ਦੀਪ ਸਿੰਘ ਸਿੰਘ, ਪਰਮਦੀਪ ਸਿੰਘ ਪੰਮੀ, ਅਮਰ ਸਿੰਘ ਭੰਗੂ, ਸੁੱਖਾ ਸਿੰਘ ਵਲਟੋਹਾ ਪ੍ਰਚਾਰ ਸਕੱਤਰ ਹੋਣਗੇ।
ਸੁਖਵਿੰਦਰ ਸਿੰਘ ਸੱਗਾ, ਨਰਿੰਦਰ ਸਿੰਘ ਚੀਮਾ, ਅਮਰਜੀਤ ਸਿੰਘ ਸੁਲਤਾਨਪੁਰ ਲੋਧੀ, ਸੂਰਜ ਸਿੰਘ ਨਕੋਦਰ, ਨਰਿੰਦਰ ਸਿੰਘ ਸੱਗਾ, ਗੁਰਪ੍ਰੀਤ ਸਿੰਘ ਬਾਘਾ, ਮੱਕੜ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਸਤਿੰਦਰ ਸਿੰਘ, ਹਰਪ੍ਰੀਤ ਸਿੰਘ ਲਾਲੀ, ਨਵਿੰਦਰ ਸਿੰਘ ਮਲ੍ਹੀ, ਗੁਰਸਾਹਿਬ ਸਿੰਘ, ਗੁਰਚਰਨਪ੍ਰੀਤ ਸਿੰਘ, ਸਤਨਾਮ ਸਿੰਘ, ਰਣਜੋਧ ਸਿੰਘ, ਮਨਪ੍ਰੀਤ ਸਿੰਘ, ਜਗਦੀਸ਼ ਸਿੰਘ, ਜਵਾਹਰ ਸਿੰਘ, ਗੁਰਪ੍ਰੀਤ ਸਿੰਘ, ਜੋਰਾ ਸਿੰਘ, ਦੀਪਇੰਦਰਪਾਲ ਸਿੰਘ, ਅਰਵਿੰਦਰ ਸਿੰਘ ਮਨੀ, ਜਗਤਾਰ ਸਿੰਘ ਮੋਨੂੰ ਗਿੱਲ, ਜਸਪ੍ਰੀਤ ਸਿੰਘ ਜੱਸ, ਗੁਰਬੀਰ ਸਿੰਘ, ਜਾਗੀਰ ਸਿੰਘ ਬਿੱਲੂ, ਰੁਪਿੰਦਰ ਸਿੰਘ ਰੂਪਾ, ਇੰਦਰਜੀਤ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਗੱਗੀ, ਕੁਲਜੀਤ ਸਿੰਘ, ਅਮਨਦੀਪ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ, ਹਰਦੀਪ ਸਿੰਘ, ਅਮਨਜੋਤ ਸਿੰਘ, ਗੁਰਪਾਲ ਸਿੰਘ ਮੈਨੇਜਰ, ਪ੍ਰਦੀਪ ਸਿੰਘ ਗਿੱਲਾਂ, ਜਗਦੀਪ ਸਿੰਘ ਈਸ਼ਰ ਨਗਰ, ਗੁਰਜੀਤ ਸਿੰਘ ਧਮੋਟ ਵਰਕਿੰਗ ਕਮੇਟੀ ਮੈਂਬਰ ਬਣਾਏ ਗਏ ਹਨ।