Friday, October 16, 2026

ਏ.ਬੀ.ਵੀ.ਪੀ ਦੀ ਕਾਨਫਰੰਸ ਲਈ ਸ੍ਰੀ ਹਰੀ ਬੋਰੀਕਰ ਅੰਮ੍ਰਿਤਸਰ ਪੁੱਜੇ

PPN1011201424

ਅੰਮ੍ਰਿਤਸਰ, 10 ਨਵੰਬਰ (ਰੋਮਿਤ ਸ਼ਰਮਾ)  ਸਥਾਨਕ ਰਣਜੀਤ ਐਵਨਿਊ ਪ੍ਰਦਰਸ਼ਨੀ ਗਰਾਂਊਂਡ ਵਿਖੇ ਮਹਾਰਾਜਾ ਰਣਜੀਤ ਸਿੰਘ ਨਗਰ ਵਿੱਚ ਏ.ਬੀ.ਵੀ.ਪੀ ਵੱਲੋਂ ਕਰਵਾਈ ਜਾ ਰਹੀ ਕਾਨਫਰੰਸ ਲਈ ਕੌਮੀ ਜਨ: ਸਕੱਤਰ ਸ੍ਰੀ ਹਰੀ ਬੋਰੀਕਰ ਅੰਮ੍ਰਿਤਸਰ ਪਹੁੰਚ ਗਏ ਹਨ।  ਜਿਨ੍ਹਾਂ ਦਾ ਇਥੇ ਆਉਣ ਤੇ ਪੰਜਾਬ ਪ੍ਰਧਾਨ ਡਾ. ਕ੍ਰਿਸ਼ਨ ਗੋਪਾਲ ਸਮੇਤ ਸਮੂੰਹ ਅਹੁਦੇਦਾਰਾਂ ਤੇ ਵਰਕਰਾਂ ਨੇ ਸਵਾਗਤ ਕੀਤਾ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply