Wednesday, September 30, 2026

ਅਰੂਸ ਗੋਇਲ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ

ਸੰਗਰੂਰ, 20 ਅਗਸਤ (ਜਗਸੀਰ ਲੌਂਗੋਵਾਲ) – ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਦਰਵੇਸ਼ ਸਿਆਸਤਦਾਨ ਐਡਵੋਕੇਟ ਬਰਿੰਦਰ ਗੋਇਲ ਦੇ ਲਾਡਲੇ ਪੋਤਰੇ ਅਤੇ ਐਡਵੋਕੇਟ ਗੋਰਵ ਗੋਇਲ ਅਤੇ ਸ੍ਰੀਮਤੀ ਸਾਰੂ ਗੋਇਲ ਦੇ ਇਕਲੌਤੇ ਬੇਟੇ ਅਰੂਸ ਗੋਇਲ ਦਾ ਅੱਜ ਜਨਮ ਦਿਨ ਮਨਾਇਆ ਗਿਆ।ਇਸ ਮੌਕੇ ਗੋਇਲ ਪਰਿਵਾਰ ਤੋਂ ਸ੍ਰੀਮਤੀ ਸੀਮਾ ਗੋਇਲ, ਕਾਂਤਾ ਗੋਇਲ, ਨਰਿੰਦਰ ਗੋਇਲ, ਲੱਕੀ ਗੋਇਲ, ਨਿਤਿਨ ਗੋਇਲ, ਮੇਘ ਰਾਜ ਬਾਂਸਲ, ਨੰਦ ਲਾਲ ਨੰਦੂ, ਗਾਇਕ ਲਾਭ ਹੀਰਾ, ਲਵਲੀ ਨਿਰਮਾਣ ਧੂਰੀ, ਰਣਜੀਤ ਮਣੀ, ਸਾਹਿਤਕਾਰ ਰਾਮਫਲ ਰਾਜਲਹੇੜੀ, ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਗੁਰਦੀਪ ਬੰਟੀ, ਐਕਰ ਗੁਰਮੀਤ ਸਿੰਘ ਅਤੇ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਐਡਵੋਕੇਟ ਗੋਰਵ ਗੋਇਲ ਸ੍ਰੀਮਤੀ ਸਾਰੂ ਗੋਇਲ ਦੇ ਲਾਡਲੇ ਸਪੁੱਤਰ ਅਰੂਸ ਗੋਇਲ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।ਇਨ੍ਹਾਂ ਸਾਰਿਆਂ ਨੇ ਅਰੂਸ ਗੋਇਲ ਦੀ ਲੰਬੀ ਉਮਰ ਅਤੇ ਚੜਦੀ ਕਲ੍ਹਾ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਅਰੂਸ ਗੋਇਲ ਪੜ ਲਿਖ ਕੇ ਆਪਣੇ ਖਾਨਦਾਨ ਅਤੇ ਇਲਾਕੇ ਦਾ ਨਾਮ ਰੋਸ਼ਨ ਕਰੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …