Saturday, July 25, 2026

ਐਨ.ਸੀ.ਸੀ ਕੈਡਿਟਾਂ ਵਲੋਂ ਅੰਧ ਵਿਦਿਆਲੇ ਦਾ ਦੋਰਾ

PPN1811201411

ਅੰਮ੍ਰਿਤਸਰ, 18 ਨਵੰਬਰ (ਰੋਮਿਤ ਸ਼ਰਮਾ) – ਪ੍ਰੇਮ ਆਸ਼ਰਮ ਸੀ. ਸੈਕ. ਸਕੂਲ  ਦੇ ਐਨ.ਸੀ.ਸੀ ਕੈਡਿਟਾਂ ਨੇ ਅੱਜ ਅੰਧਵਿਦਿਆਲੇ ਦਾ ਦੋਰਾ ਕੀਤਾ।ਸਕੂਲ ਦੇ ਪਿ੍ਰੰਸਿਪਲ ਨੇ ਉਥੌ ਦੇ ਕੰਮਕਾਜ, ਬੱਚਿਆਂ ਦੀ  ਪੜਾਈ, ਸੰਗੀਤ ਦੀ ਸਿਖਲਾਈ,ਕੰਮਪਊਟਰ ਸਿੱਖਿਆ, ਉਨਾਂ ਦਾ ਖਾਨਾ ਆਦਿ ਬਹੁਤ ਸਾਰੇ ਪਹਿਲੂਆਂ ੳੇੇੁੇਤੇ ਜਾਣਕਾਰੀ ਦਿੱਤੀ।ਉਨਾਂ ਦੱਸਿਆ ਕਿ ਕਿਸ ਤਰਾਂ ਇੰਨਾਂ ਵਿਦਿਆਰਥੀਆ ਨੂੰ ਬ੍ਰੇਲ ਭਾਸ਼ਾ ਲਿਖਣੀ ਅਤੇ ਪੜਨੀ ਸਿਖਾਈ ਜਾਂਦੀ ਹੈ।ਸਰਕਾਰ ਦੇ ਨਾਲਨਾਲ ਸਮਾਜ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਇਹਨਾਂ ਵਿਦਿਆਰਥੀਆਂ ਵਾਸਤੇ ਕੁੱਝ ਨਾ ਕੁੱਝ ਕਰ ਰਹੀਆਂ ਹਨ।ਸਾਨੂੰ ਸਾਰਿਆਂ ਨੂੰ ਵੀ ਇਨਾਂ ਵਿਦਿਆਰਥੀਆਂ ਦੀ ਜਿੰਦਗੀ ਨੂੰ ਸਵਾਰਨ ਲਈ ਕੁੱਝ ਉਪਰਾਲਾ ਕਰਨਾਂ ਚਾਹੀਦਾ ਹੈ ।ਇਸ ਮੋਕੇ ਅੰਧਵਿਦਿਆਲੇ ਸਕੂਲ ਦੇ ਪਿ੍ਰੰਸਿਪਲ, ਐਨ.ਸੀ.ਸੀ ਅਫਸਰ ਅਜੈ ਚੌਹਾਨ, ਕਮਲਜੀਤ ਗੁਪਤਾ ਆਦਿ ਮੋਜੂਦ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply