Sunday, July 26, 2026

ਤੇਗਮਜੋਤ ਦੀ ਮਨਾਈ ਪਹਿਲੀ ਲੋਹੜੀ

ਅੰਮ੍ਰਿਤਸਰ, 16 ਜਨਵਰੀ (ਜਗਦੀਪ ਸਿੰਘ) – ਸਥਾਨਕ ਕਿਰਨ ਕਲੌਨੀ ਰਣਜੀਤ ਐਵਨਿਊ ਵਿਖੇ ਠੇਕੇਦਾਰ ਬਲਕਾਰ ਸਿੰਘ ਬਮਰਾਹ ਵਲੋਂ ਆਪਣੇ ਪੋਤੇ ਅਤੇ ਮਨਜੀਤ ਸਿੰਘ ਤੇ ਪ੍ਰਭਜੋਤ ਕੌਰ ਦੇ ਸਪੁੱਤਰ ਤੇਗਮਜੋਤ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ।ਇਸ ਮੌਕੇ ਹਾਜ਼ਰ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਹਰਮਨਜੀਤ ਸਿੰਘ ਬਮਰਾਹ, ਜਸਬੀਰ ਸਿੰਘ ਸੱਗੂ ਤੇ ਗੁਰਪ੍ਰੀਤ ਸਿੰਘ ਸੱਗੂ ਆਦਿ ਨੇ ਸ਼ਾਮ ਸਮੇਂ ਬਾਲੇ ਗਏ ਭੁੱਗੇ ਦੌਰਾਨ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਤੇਗਮਜੋਤ ਦੀ ਤੰਦਰੁਸਤੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …