ਅੰਮ੍ਰਿਤਸਰ, 20 ਜਨਵਰੀ (ਸੁਖਬੀਰ ਸਿੰਘ) – ਆਲ ਇੰਡੀਆ ਹਿਊਮਨ ਰਾਈਟਸ ਦੇ ਕੌਮੀ ਪ੍ਰਧਾਨ ਵਰਿੰਦਰ ਫੁੱਲ ਦੀ ਅਗਵਾਈ ਹੇਠ ਅੱਜ ਨਵੇਂ ਅਹੁੱਦੇਦਾਰਾਂ ਨੂੰ
ਨਿਯੁੱਕਤੀ ਪੱਤਰ ਸੌਂਪੇ ਗਏ।ਜਿੰਨਾਂ ਵਿੱਚ ਅਜੀਤ ਸਿੰਘ ਰਾਜਾ ਨੂੰ ਸੈਕਟਰੀ ਮਾਝਾ ਜੋਨ ਪੰਜਾਬ, ਹਰੀ ਸਿੰਘ ਪ੍ਰਧਾਨ ਵਾਰਡ ਨੰਬਰ 65 ਤੇ ਰਜਿੰਦਰ ਸਿੰਘ ਪ੍ਰਧਾਨ ਵਾਰਡ ਨੰਬਰ 37 ਬਣਾਇਆ ਗਿਆ ਹੈ। ਕੌਮੀ ਪ੍ਰਧਾਨ ਵਰਿੰਦਰ ਫੁੱਲ ਨੇ ਕਿਹਾ ਕਿ ਇਹਨਾਂ ਨਿਯੁੱਕਤੀਆਂ ਨਾਲ ਕਾਂਗਰਸ ਮਜ਼ਬੂਤ ਹੋਵੇਗੀ।
ਇਸ ਮੌਕੇ ਪੰਜਾਬ ਸੈਕਟਰੀ ਰਾਜਿੰਦਰ ਠਾਕੁਰ, ਅਜੇ ਸ਼ਰਮਾ ਸੈਕਟਰੀ ਦੱਖਣੀ, ਜੀਤ ਸਿੰਘ ਕੰਡਾ, ਜਿਲ੍ਹਾ ਮੀਤ ਪ੍ਰਧਾਨ ਜਰਮਨ ਜੀਤ ਸਿੰਘ, ਉਤਰੀ ਪ੍ਰਧਾਨ ਲਾਰੰਸ ਭੱਟੀ, ਸੰਦੀਪ ਬਿੱਲਾ ਪੀ.ਏ, ਮਨਜੀਤ ਸਿੰਘ ਮਨੀ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media